ਬੂਟਾ ਸਿੰਘ | |
---|---|
![]() | |
ਭਾਰਤ ਦਾ ਸਾਬਕਾ ਗ੍ਰਹਿ ਮੰਤਰੀ | |
ਦਫ਼ਤਰ ਵਿੱਚ 1986–1989 | |
ਪ੍ਰਧਾਨ ਮੰਤਰੀ | ਰਾਜੀਵ ਗਾਂਧੀ |
ਖੇਤੀਬਾੜੀ ਮੰਤਰੀ, ਦਿਹਾਤੀ ਵਿਕਾਸ ਮੰਤਰੀ | |
ਦਫ਼ਤਰ ਵਿੱਚ 1984–1986 | |
ਪ੍ਰਧਾਨ ਮੰਤਰੀ | ਰਾਜੀਵ ਗਾਂਧੀ |
ਬਿਹਾਰ ਦਾ ਗਵਰਨਰ | |
ਦਫ਼ਤਰ ਵਿੱਚ 2004–2006 | |
ਲੋਕ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 1962–2004 | |
ਚੇਅਰਮੈਨ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ | |
ਦਫ਼ਤਰ ਵਿੱਚ 2007–2010 | |
ਪ੍ਰਧਾਨ ਮੰਤਰੀ | ਮਨਮੋਹਨ ਸਿੰਘ |
ਸੰਸਦੀ ਕਾਰਜ ਮੰਤਰੀ ਖੇਡ ਮੰਤਰੀ | |
ਦਫ਼ਤਰ ਵਿੱਚ 1982–1984 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਏਸ਼ੀਆਈ ਖੇਡਾਂ ਲਈ ਵਿਸ਼ੇਸ਼ ਪ੍ਰਬੰਧਕੀ ਕਮੇਟੀ ਚੇਅਰਮੈਨ | |
ਦਫ਼ਤਰ ਵਿੱਚ 1981–1982 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰੀ | |
ਦਫ਼ਤਰ ਵਿੱਚ 1995–1996 | |
ਪ੍ਰਧਾਨ ਮੰਤਰੀ | ਪੀ.ਵੀ. ਨਰਸੀਮਾ ਰਾਓ |
ਨਿੱਜੀ ਜਾਣਕਾਰੀ | |
ਜਨਮ | ਮੁਸਤਫ਼ਾਪੁਰ, ਜਿਲ੍ਹਾ ਜਲੰਧਰ, ਪੰਜਾਬ, ਬ੍ਰਿਟਿਸ਼ ਭਾਰਤ | 21 ਮਾਰਚ 1934
ਮੌਤ | 2 ਜਨਵਰੀ 2021[1] ਨਵੀਂ ਦਿੱਲੀ | (ਉਮਰ 86)
ਸਿਆਸੀ ਪਾਰਟੀ | ਆਜ਼ਾਦ |
ਜੀਵਨ ਸਾਥੀ | ਮਨਜੀਤ ਕੌਰ |
ਰਿਹਾਇਸ਼ | 11-A ਤਿੰਨ ਮੂਰਤੀ ਮਾਰਗ ਨਵੀਂ ਦਿੱਲੀ |
ਬੂਟਾ ਸਿੰਘ (21 ਮਾਰਚ 1934 - 2 ਜਨਵਰੀ 2021) ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤ ਦਾ ਯੂਨੀਅਨ ਗ੍ਰਹਿ ਮੰਤਰੀ, ਬਿਹਾਰ ਦਾ ਗਵਰਨਰ ਅਤੇ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ ਦਾ ਚੇਅਰਮੈਨ (2007 ਤੋਂ 2010 ਤੱਕ) ਰਿਹਾ।
ਬੂਟਾ ਸਿੰਘ ਦਾ ਜਨਮ 21 ਮਾਰਚ 1934 ਨੂੰ ਪਿੰਡ ਮੁਸਤਫ਼ਾਪੁਰ, ਜਿਲ੍ਹਾ ਜਲੰਧਰ, ਪੰਜਾਬ, ਬ੍ਰਿਟਿਸ਼ ਭਾਰਤ ਵਿੱਚ ਹੋਇਆ। ਉਸਨੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਤੋਂ ਬੀ.ਈ.(ਆਨਰਸ) ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਬੁਦੇਲਖੰਡ ਯੂਨੀਵਰਸਿਟੀ ਤੋਂ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ 1964 ਈ. ਵਿੱਚ ਮਨਜੀਤ ਕੌਰ ਨਾਲ ਵਿਆਹ ਕਰਵਾਇਆ।[2]
ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਪੱਤਰਕਾਰ ਸੀ। ਉਸਨੇ ਪਹਿਲੀ ਵਾਰ ਅਕਾਲੀ ਦਲ ਵੱਲੋਂ ਚੋਣ ਲੜੀ ਅਤੇ ਬਾਅਦ ਵਿੱਚ ਉਹ 1960 ਦੇ ਅਖੀਰ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਿਲ ਹੋ ਗਇਆ।
ਮੌਤ 2 ਜਨਵਰੀ 2021 ਨੂੰ ਉਸ ਦਾ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਦੇਹਾਂਤ ਹੋ ਗਿਆ।
{{cite web}}
: Unknown parameter |dead-url=
ignored (|url-status=
suggested) (help)