ਬੇਗਮ ਅਨਵਰ ਅਹਿਮਦ ਇੱਕ ਪਾਕਿਸਤਾਨੀ ਨਾਰੀਵਾਦੀ ਸੀ, ਜਿਸ ਨੇ 1958 ਵਿੱਚ ਔਰਤਾਂ ਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਕਮਿਸ਼ਨ ਦੀ ਚੇਅਰਮੈਨ ਅਤੇ 1964 ਤੋਂ 1970 ਤੱਕ ਔਰਤਾਂ ਦੇ ਅੰਤਰਰਾਸ਼ਟਰੀ ਗਠਜੋੜ ਦੀ 6ਵੇਂ ਪ੍ਰਧਾਨ ਵਜੋਂ ਸੇਵਾ ਨਿਭਾਈ [1]
ਉਸ ਦਾਪਤੀ ਸੰਯੁਕਤ ਰਾਜ ਵਿੱਚ ਪਾਕਿਸਤਾਨ ਦਾ ਰਾਜਦੂਤ ਸੀ।