ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਜੋ ਕਿ ਬੈਡਮਿੰਟਨ ਏਸ਼ੀਆ ਕੰਫੈਡਰੇਸ਼ਨ ਵੱਲੋ ਕਰਵਾਇਆ ਜਾਂਦਾ ਹੈ। ਇਸ ਮੁਕਾਬਲੇ ਵਿੱਚ ਏਸ਼ੀਆ ਦਾ ਵਧੀਆਂ ਖਿਡਾਰੀ ਵੱਖ ਵੱਖ ਮੁਕਾਬਲਿਆਂ ਵਿੱਚ ਚੁਣਿਆ ਜਾਂਦਾ ਹੈ। ਇਹ ਮੁਕਾਬਲਾ 1962 ਵਿੱਚ ਸ਼ੁਰੂ ਹੋਇਆ ਅਤੇ ਸਾਲ 1991 ਤੋਂ ਲਗਾਤਾਰ ਹਰ ਸਾਲ ਹੁੰਦਾ ਹੈ। ਜਿਸ ਵਿੱਚ ਟੀਮ ਅਤੇ ਵਿਅਕਤੀਗਤ ਮੁਕਾਬਲੇ ਹੁੰਦੇ ਹਨ। ਸਾਲ 2003 ਵਿੱਚ ਅਚਾਨਿਕ ਚੀਨ ਨੇ ਆਪਣੇ ਖਿਡਾਰੀ ਨੂੰ ਭਾਗ ਲੈਣ ਤੋਂ ਰੋਕ ਲਿਆ ਤੇ ਮੁਕਾਬਾਲ ਬਾਅ-ਬਿਬਾਦ ਵਿੱਚ ਆ ਗਿਆ।[1]
ਹੇਠ ਲਿਖੇ ਦੇਸ਼ਾਂ ਵਿੱਚ ਮੁਕਾਬਲੇ ਹੋਏ।
{{cite web}}
: Unknown parameter |dead-url=
ignored (|url-status=
suggested) (help)