ਪਾਖੀ ਸ਼ਰਮਾ | |
---|---|
ਜਨਮ | ਦਿੱਲੀ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਭਿਨੇਤਰੀ |
ਜੀਵਨ ਸਾਥੀ | ਰਾਮੀਕ ਸ਼ਰਮਾ |
ਬੋਬੀ ਡਾਰਲਿੰਗ ਇੱਕ ਭਾਰਤੀ ਬਾਲੀਵੁੱਡ ਦੀ ਇੱਕ ਕਾਰਜਕਾਰੀ ਅਭਿਨੇਤਰੀ ਅਤੇ ਭਾਰਤੀ ਫਿਲਮਾਂ ਅਤੇ ਰਿਆਲਟੀ ਸ਼ੋ ਵਿੱਚ ਹਿੱਸਾ ਲੈਣ ਵਾਲੀ ਮਸ਼ਹੂਰ ਹਸਤੀ ਹੈ।[1][2][3] 23 ਸਾਲ ਦੀ ਉਮਰ ਵਿੱਚ ਗੇਅ ਆਦਮੀ ਦੇ ਤੌਰ ਤੇ 18 ਭੂਮਿਕਾਵਾਂ ਨਿਭਾਉਣ ਲਈ ਇਸ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਇਸ ਦਾ ਨਾਮ ਦਰਜ ਕੀਤਾ ਗਿਆ।[4] ਇੱਕ ਟੀ.ਵੀ. ਸ਼ੋ ਦੇ ਸਮੇਂ ਇਹ ਰਿਸ਼ੀ ਵੋਹਰਾ ਦੇ ਸੰਪਰਕ ਵਿੱਚ ਆਈ।ਜਿਸ ਨੇ ਇਸਨੂੰ ਫਿਲਮ ਮੈਨੇ ਦਿਲ ਤੁਜਕੋ ਦੀਆ ਵਿੱਚ ਇਸਨੂੰ ਅਭਿਨੇ ਦਾ ਮੌਕਾ ਦਿੱਤਾ, ਜਿਸ ਵਿੱਚ ਇਹ ਗਰੁੱਪ ਦੀ ਪ੍ਰਧਾਨ ਦੀ ਭੂਮਿਕਾ ਨਿਭਾਉਂਦੀ ਹੈ।[5]
ਡਾਰਲਿੰਗ ਨੇ 2006 ਵਿੱਚ ਬਿੱਗ ਬੋਸ ਆਉਣ ਨਾਲ ਇਸ ਨੇ ਵੱਡੇ ਪੱਧਰ ਉੱਪਰ ਪ੍ਰ੍ਸਿੱਧੀ ਹਾਸਿਲ ਕੀਤੀ ਜੋ ਨੀਦਰਲੈਂਡ ਦੇ ਸ਼ੋ ਬਿੱਗ ਬਰਾਦਰ ਦੀ ਨਕਲ ਹੈ। ਡਾਰਲਿੰਗ ਇਸ ਤਰਾਂ ਦੀਆਂ ਕਾਮੁਕ ਪ੍ਰਵਿਰਤੀਆਂ ਰੱਖਣ ਵਾਲੇ ਘੱਟ ਗਿਣਤੀ ਲੋਕਾਂ ਵਿੱਚੋਂ ਇੱਕ ਸੀ, ਜਿਸ ਨਾਲ ਇਸ ਤਰਾਂ ਦੇ ਵਿਅਕਤੀਤਵ ਨੂੰ ਸ਼ੋ ਵਿੱਚ ਆਉਣ ਲਈ ਲਗਾਤਾਰਤਾ ਬਣੀ।[6] ਇਹ ਆਪਣੇ ਅਭਿਨੇ ਕਾਰਣ ਪ੍ਰੋਗਰਾਮਾਂ, ਮੀਡੀਆ ਹੁਣ ਵੀ ਲਗਾਤਾਰ ਬਣੀ ਹੋਈ ਹੈ।[7]
ਪਾਖੀ ਸ਼ਰਮਾ ਦਾ ਜਨਮ ਭਾਰਤ, ਦਿੱਲੀ ਵਿੱਚ ਹੋਇਆ ਸੀ ਜਿਸ ਦਾ ਸ਼ੁਰੂਆਤੀ ਨਾਂ ਪੰਕਜ ਸ਼ਰਮਾ ਦੇ ਰੂਪ ਵਿੱਚ ਹੋਇਆ। ਉਹ ਬੌਬੀ ਡਾਰਲਿੰਗ ਵਜੋਂ ਜਾਣੀ ਜਾਂਦੀ ਹੈ ਜਿਸ ਤੋਂ ਉਸ ਨੂੰ ਪ੍ਰ੍ਸਿੱਧੀ ਪ੍ਰਾਪਤ ਹੋਈ। ਛੋਟੀ ਉਮਰ ਵਿੱਚ ਹੀ ਟਰਾਂਸਜੈਂਡਰ ਵਜੋਂ ਬਾਹਰ ਆਉਂਦਿਆਂ, ਉਹ ਆਪਣੀ ਲਿੰਗ ਪਛਾਣ ਦੇ ਕਾਰਨ ਆਪਣੇ ਪਰਿਵਾਰ ਨਾਲ ਮੁਸਕਲਾਂ ਵਿੱਚ ਪੈ ਗਈ। ਜਦੋਂ ਬੋਬੀ ਜਵਾਨ ਹੋਈ ਤਾਂ ਉਸ ਦੀ ਮਾਂ ਦੀ ਮੌਤ ਹੋ ਗਈ।[ਹਵਾਲਾ ਲੋੜੀਂਦਾ] ਉਸ ਨੇ 2009 ਦੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਸ ਦੀ ਮੌਜੂਦਗੀ ਰਿਐਲਿਟੀ ਸ਼ੋਅ ਸੱਚ ਕਾ ਸਾਮਨਾ (ਹਿੰਦੀ: सत्य का सामना, "ਸੱਚਾਈ ਦਾ ਸਾਹਮਣਾ"), ਪ੍ਰਸਿੱਧ ਅਮਰੀਕੀ ਸ਼ੋਅ "ਮੁਮੈਂਟ ਆਫ਼ ਟਰੂਥ" ਦਾ ਭਾਰਤੀ ਸੰਸਕਰਣ, ਉਸ ਨੂੰ ਆਪਣੇ ਪਿਤਾ ਨਾਲ ਦੁਬਾਰਾ ਜੋੜਨ ਵਿੱਚ ਸਹਾਇਤਾ ਕੀਤੀ।[ਹਵਾਲਾ ਲੋੜੀਂਦਾ] ਦੋਵਾਂ ਨੂੰ ਇਕੱਠੇ ਇੱਕੋ ਸ਼ੋਅ ਵਿੱਚ ਦਿਖਾਇਆ ਗਿਆ ਸੀ ਜਦੋਂ ਉਸ ਦੇ ਪਿਤਾ ਵਿਸ਼ੇਸ਼ ਹੈਰਾਨੀਜਨਕ ਮਹਿਮਾਨ ਸਨ।
ਉਹ ਐੱਲ.ਜੀ.ਬੀ.ਟੀ ਦੇ ਅਧਿਕਾਰਾਂ ਦੀ ਸਮਰਥਕ ਰਹੀ ਹੈ।[ਹਵਾਲਾ ਲੋੜੀਂਦਾ]
ਅਕਤੂਬਰ 2015 ਵਿੱਚ ਡਾਰਲਿੰਗ ਨੇ ਘੋਸ਼ਣਾ ਕੀਤੀ ਕਿ ਉਹ ਭੋਪਾਲ-ਅਧਾਰਤ ਕਾਰੋਬਾਰੀ ਰਮਨੀਕ ਸ਼ਰਮਾ ਨਾਲ ਵਿਆਹ ਕਰਨ ਜਾ ਰਹੀ ਹੈ। ਇਸ ਜੋੜੇ ਨੇ ਫਰਵਰੀ 2016 ਵਿੱਚ ਵਿਆਹ ਕਰਵਾਇਆ ਸੀ।
ਸਤੰਬਰ, 2017 ਵਿੱਚ, ਡਾਰਲਿੰਗ ਨੇ ਧੋਖਾਧੜੀ, ਵਿਸ਼ਵਾਸ ਦੀ ਉਲੰਘਣਾ, ਵਿਆਹੁਤਾ ਬੇਰਹਿਮੀ ਅਤੇ ਗੈਰ-ਕੁਦਰਤੀ ਸੈਕਸ ਬਾਰੇ ਹਵਾਲਾ ਦਿੰਦੇ ਹੋਏ, ਰਮਨੀਕ ਸ਼ਰਮਾ ਦੇ ਖਿਲਾਫ਼ ਤਲਾਕ ਲਈ ਦਾਇਰ ਕੀਤੀ। ਮਈ 2018 ਵਿੱਚ, ਰਮਨੀਕ ਸ਼ਰਮਾ ਨੂੰ ਘਰੇਲੂ ਹਿੰਸਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇੱਕ ਸੰਦੇਸ਼ ਵਿੱਚ ਬੌਬੀ ਨੇ ਕਿਹਾ, "ਇਹ ਮੇਰੇ ਸਾਰੇ ਪ੍ਰਸ਼ੰਸਕਾਂ, ਮਿੱਤਰਾਂ ਅਤੇ ਪਰਿਵਾਰ ਨੂੰ ਸੂਚਿਤ ਕਰਨਾ ਹੈ ਕਿ ਮੇਰੇ ਆਰਜ਼ੀ ਪਤੀ ਨੂੰ ਦਿੱਲੀ ਪੁਲਿਸ ਨੇ 11.5.18 ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ 4 ਦਿਨਾਂ ਤੱਕ ਪੁਲਿਸ ਹਿਰਾਸਤ ਵਿੱਚ ਰਿਹਾ ਸੀ। ਇਸ ਤੋਂ ਬਾਅਦ, ਉਸ ਨੇ ਜ਼ਮਾਨਤ ਲਈ ਅਰਜ਼ੀ ਦਿੱਲੀ ਦੀਆਂ ਅਦਾਲਤਾਂ ਸਾਹਮਣੇ ਰੱਖੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨਸਾਫ ਦੀ ਵਿਵਸਥਾ ਕੀਤੀ ਜਾ ਰਹੀ ਹੈ!”
Year | Show | Role | Notes | Channel |
---|---|---|---|---|
2004 | Kaahin Kissii Roz | Cameo | Star Plus | |
2005 | Kasautii Zindagii Kay | Mr. Softy | ||
2005 | Fame Gurukul | Contestant | Sony TV | |
2006 | Bigg Boss 1 | Herself/Contestant | Evicted, Day 6 | |
2006 | Kitne Cool Hai Hum | Herself | Zee TV | |
2007 | Kyunki Saas Bhi Kabhi Bahu Thi | Herself | Cameo | Star Plus |
2008 | Late Night Show with Begum Nawazish Ali | Host | — | |
2009 | Sach Ka Saamna | Contestant | Herself | Star Plus |
2010 | Emotional Atyachar | Herself | Bindaas TV | |
2011 | Iss Pyaar Ko Kya Naam Doon? | Herself | Sanaya Irani's friend | Star Plus |
2012 | Aahat | Bobby | Sony TV | |
2013 | Yeh Hai Aashiqui | Friend and business manager | Bindaas TV | |
2014 | Sasural Simar Ka | Bobby | Khushi's friend | Colors TV |
2019 | Krishnakoli | Karry | Aditya and Radharani's Make Up Friend | Zee Bangla |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)