ਬ੍ਰਿਜ ਭੂਸ਼ਣ ਸ਼ਰਨ ਸਿੰਘ | |
---|---|
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਸੰਭਾਲਿਆ 16 ਮਈ 2009 | |
ਤੋਂ ਪਹਿਲਾਂ | ਬੇਨੀ ਪ੍ਰਸ਼ਾਦ ਵਰਮਾ |
ਹਲਕਾ | ਕੈਸਰਗੰਜ |
ਨਿੱਜੀ ਜਾਣਕਾਰੀ | |
ਜਨਮ | ਗੋਂਡਾ, ਉੱਤਰ ਪ੍ਰਦੇਸ਼, ਭਾਰਤ | 8 ਜਨਵਰੀ 1957
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ (1991-2008, 2014-ਵਰਤਮਾਨ) |
ਜੀਵਨ ਸਾਥੀ | ਕੇਤਕੀ ਦੇਵੀ ਸਿੰਘ |
ਬੱਚੇ | 4 (ਪ੍ਰਤੀਕ ਭੂਸ਼ਣ ਸਿੰਘ ਸਮੇਤ) |
ਰਿਹਾਇਸ਼ | ਗੋਂਡਾ |
ਵੈੱਬਸਾਈਟ | brijbhushansingh |
As of 12 ਅਪ੍ਰੈਲ, 2010 ਸਰੋਤ: [1] |
ਬ੍ਰਿਜ ਭੂਸ਼ਣ ਸ਼ਰਨ ਸਿੰਘ (ਜਨਮ 8 ਜਨਵਰੀ 1957) ਇੱਕ ਭਾਰਤੀ ਸਿਆਸਤਦਾਨ ਹੈ ਜੋ ਵਰਤਮਾਨ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵਜੋਂ ਕੈਸਰਗੰਜ ਤੋਂ ਸੰਸਦ ਮੈਂਬਰ ਵਜੋਂ ਸੇਵਾ ਨਿਭਾ ਰਿਹਾ ਹੈ।[1][2][3] ਉਸ 'ਤੇ ਭਾਰਤੀ ਪਹਿਲਵਾਨਾਂ ਦੁਆਰਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਸਮੇਤ ਕਈ ਅਪਰਾਧਾਂ ਦੇ ਦੋਸ਼ ਹਨ।[4][5][6]
{{cite web}}
: |last=
has generic name (help)