ਜੈਵਿਕ ਵਿਭਿੰਨਤਾ ਖੋਜ | |
ਮੁੱਖ ਦਫ਼ਤਰ | ਹਾਰਨਬਿੱਲ ਹਾਊਸ, ਮੁੰਬਈ (ਬੰਬੇ), ਭਾਰਤ |
---|---|
ਟਿਕਾਣਾ |
|
ਖੇਤਰ | ਭਾਰਤ |
ਵੈੱਬਸਾਈਟ | bnhs |
ਬੰਬੇ ਨੇਟੁਰਲ ਹਿਸਟਰੀ ਸੋਸਾਇਟੀ,ਜੋ 15 ਸਤੰਬਰ 1883,ਨੂੰ ਸਥਾਪਤ ਹੋਈ,ਜੈਵਿਕ ਵਿਭਿੰਨਤਾ ਦੀ ਸੁਰਖਿਆ ਦੇ ਖੋਜ ਕਾਰਜ ਵਿੱਚ ਸਰਗਰਮ ਇੱਕ ਗੈਰ- ਸਰਕਾਰੀ ਅਦਾਰਾ ਹੈ ਜੋ ਭਾਰਤ ਵਰਸ਼ ਦੇ ਸਭ ਤੋਂ ਵਡੇ ਅਤੇ ਪੁਰਾਣੇ ਗੈਰ ਸਰਕਾਰੀ ਇੱਕ ਅਦਾਰਿਆਂ ਵਿਚੋਂ ਹੈ।.[1] ਇਹ ਗ੍ਰਾਂਟ ਰਾਸ਼ੀ ਨਾਲ ਬਹੁਤ ਸਾਰੇ ਖੋਜ ਕਾਰਜ ਕਰਦਾ ਹੈ ਅਤੇ ਜਰਨਲ ਆਫ ਦੀ ਬੰਬੇ ਹਿਸਟਰੀ ਸੋਸਾਇਟੀ ਵੀ ਪ੍ਰਕਾਸ਼ਤ ਕਰਦਾ ਹੈ।ਇਸ ਸੰਸਥਾ ਨਾਲ ਨਾਮਵਰ ਪੰਛੀ ਵਿਗਿਆਨੀ ਜੁੜੇ ਰਹੇ ਹਨ ਇਹਨਾਂ ਵਿੱਚ ਸਲੀਮ ਅਲੀ ਅਤੇ ਐਸ ਡਿਲਨ ਪ੍ਰਮੁੱਖ ਹਨ।[2] ਸੋਸਾਇਟੀ ਆਮ ਤੌਰ 'ਤੇ BNHS ਦੇ ਨਾਮ ਨਾਲ ਮਸ਼ਹੂਰ ਹੈ।