ਭਗਤ ਸਿੰਘ ਥਿੰਦ | |
---|---|
ਜਨਮ | ਅਕਤੂਬਰ 3, 1892 |
ਮੌਤ | ਸਤੰਬਰ 15, 1967 | (ਉਮਰ 74)
ਰਾਸ਼ਟਰੀਅਤਾ | ਭਾਰਤੀ, ਅਮਰੀਕੀ |
ਪੇਸ਼ਾ | ਲੇਖਕ, ਲੈਕਚਰਾਰ |
ਲਈ ਪ੍ਰਸਿੱਧ | Landmark court case allowing him naturalized citizenship of the United States |
ਭਗਤ ਸਿੰਘ ਥਿੰਦ (3 ਅਕਤੂਬਰ 1892 – 15 ਸਤੰਬਰ 1967) ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਸੀ। ਉਸ ਦੇ ਜਿਆਦਾਤਾਰ ਲੈਕਚਰ ਰੁਹਾਨੀਅਤ ਤੇ ਹੁੰਦੇ ਸਨ। ਜਿਸ ਵਿੱਚ ਭਾਰਤੀ ਲੋਕਾਂ ਦੀ ਯੂ.ਐਸ. ਨਾਗਰਿਕਤਾ ਦੇ ਅਧਿਕਾਰਾਂ ਦੀ ਲਈ ਕਾਨੂੰਨੀ ਲੜਾਈ ਲੜੀ ਗਈ।[1]
ਭਗਤ ਸਿੰਘ ਥਿੰਦ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲੇ ਦੇ ਪਿੰਡ ਤਾਰਾਗੜ੍ਹ ਤਲਾਵਾ ਵਿੱਚ 3,ਅਕਤੂਬਰ 1892,[2] ਜੋ ਹਵਾਲੇ ਅਧੀਨ ਰਿਕਾਰਡ ਵਿੱਚ 68 ਵੇਂ ਨੰਬਰ ਤੇ ਦਰਜ ਹੈ। ਉਹ ਕੰਬੋਜ ਸਿੱਖ ਪਰਿਵਾਰ ਦੇ ਥਿੰਦ ਗੋਤ ਵਿੱਚ ਪੈਦਾ ਹੋਏ।[3] .ਭਗਤ ਸਿੰਘ ਥਿੰਦ ਦੇ ਤਾਰਾਗੜ੍ਹ ਤਲਾਵਾ ਵਿੱਚ ਰਹਿੰਦੇ ਵਾਰਸਾਂ ਦੇ ਮੌਜੂਦਾ ਥਿੰਦ ਪਰਿਵਾਰ ਦਾ ਵੇਰਵਾ ਉਸਦੇ ਪੁੱਤਰ ਵਲੋਂ ਆਪਣੇ ਪਿਤਾ ਦੀ ਬਣਾਈ ਗਈ ਵੈੱਬਸਾਈਟ ਤੇ ਦਰਸਾਇਆ ਗਿਆ ਹੈ।
{{cite web}}
: Cite has empty unknown parameter: |1=
(help)
{{cite web}}
: Unknown parameter |dead-url=
ignored (|url-status=
suggested) (help)