ਪੰਜ ਪਿਆਰੇ |
ਭਾਈ ਦਇਆ ਸਿੰਘ |
ਭਾਈ ਧਰਮ ਸਿੰਘ |
ਭਾਈ ਹਿੰਮਤ ਸਿੰਘ |
ਭਾਈ ਮੋਹਕਮ ਸਿੰਘ |
ਭਾਈ ਸਾਹਿਬ ਸਿੰਘ |
ਭਾਈ ਮੋਹਕਮ ਚੰਦ (6 ਜੂਨ 1663 – 7 ਦਸੰਬਰ 1704 ਪੰਜਾਂ ਪਿਆਰਿਆਂ ਵਿਚੋਂ ਚੌਥੇ ਸਥਾਨ ਉੱਤੇ ਸਨ। ਆਪ ਦੇ ਪਿਤਾ ਦਾ ਨਾਮ ਤੀਰਥ ਚੰਦ ਅਤੇ ਮਾਤਾ ਦਾ ਨਾਮ ਦੇਵੀ ਬਾਈ ਸੀ। ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕਿਆ। ਆਪ 1704 ਬਿ: ਨੂੰ ਸਾਕਾ ਚਮਕੌਰ ਸਾਹਿਬ ਵਿੱਚ ਸ਼ਹੀਦ ਹੋਏ।
ਮੁੱਢਲੇ ਸਰੋਤਾਂ ਵਿੱਚ ਪੰਜ ਪਿਆਰਿਆਂ ਵਿੱਚ ਇਹਨਾਂ ਦਾ ਸਥਾਨ ਦੂਜਾ ਸੀ ਪਰ ਬਾਅਦ ਵਾਲੇ ਸਰੋਤਾਂ ਨੇ ਇਹਨਾਂ ਨੂੰ ਚੌਥੇ ਸਥਾਨ ਉੱਤੇ ਰੱਖਿਆ ਤੇ ਦੂਜੇ ਸਥਾਨ ਉੱਤੇ ਭਾਈ ਧਰਮ ਸਿੰਘ ਨੂੰ ਰੱਖਿਆ।[1]