ਰੈਗੂਲੇਟਰੀ ਏਜੰਸੀ ਜਾਣਕਾਰੀ | |
---|---|
ਸਥਾਪਨਾ | 20 ਫਰਵਰੀ 1997 |
ਅਧਿਕਾਰ ਖੇਤਰ | ਭਾਰਤ |
ਮੁੱਖ ਦਫ਼ਤਰ | ਮਹਾਨਗਰ ਦੂਰਸੰਚਾਰ ਭਵਨ, ਜਵਾਹਰ ਲਾਲ ਨਹਿਰੂ ਮਾਰਗ (ਓਲਡ ਮਿੰਟੋ ਰੋਡ), ਦਿੱਲੀ |
ਰੈਗੂਲੇਟਰੀ ਏਜੰਸੀ ਕਾਰਜਕਾਰੀ |
|
ਜਰੂਰੀ ਦਸਤਾਵੇਜ਼ | |
ਵੈੱਬਸਾਈਟ | www |
ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ), ਭਾਰਤ ਦੇ ਦੂਰਸੰਚਾਰ ਖੇਤਰ ਨੂੰ ਕੰਟਰੋਲ ਕਰਨ ਵਾਲੀ ਏਜੰਸੀ ਹੈ।[2]
ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ 20 ਫਰਵਰੀ 1997 ਨੂੰ ਸੰਸਦ ਦੇ ਐਕਟ ਦੁਆਰਾ ਸਥਾਪਤ ਕੀਤੀ ਗਈ ਸੀ ਤਾਂ ਕਿ ਭਾਰਤ ਵਿੱਚ ਦੂਰਸੰਚਾਰ ਸੇਵਾ ਅਤੇ ਟੈਰਿਫ ਨੂੰ ਨਿਯਮਤ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਦੂਰਸੰਚਾਰ ਸੇਵਾ ਅਤੇ ਟੈਰਿਫ ਦੀ ਰੈਗੂਲੇਸ਼ਨ ਕੇਂਦਰ ਸਰਕਾਰ ਦੀ ਨਿਗਰਾਨੀ ਹੇਠ ਸੀ।
ਭਾਰਤ ਵਿੱਚ ਦੂਰਸੰਚਾਰ ਦੇ ਵਿਕਾਸ ਲਈ ਹਾਲਾਤ ਨੂੰ ਪੈਦਾ ਕਰਨਾ ਅਤੇ ਭਾਰਤ ਨੂੰ ਉੱਭਰ ਰਹੇ ਗਲੋਬਲ ਜਾਣਕਾਰੀ ਸਮਾਜ ਵਿੱਚ ਲੀਡ ਰੋਲ ਦੇ ਯੋਗ ਬਣਾਉਣਾ ਹੀ ਟਰਾਈ ਦਾ ਮਿਸ਼ਨ ਹੈ।[3]