ਭਾਰਤੀ ਮਹਿਲਾ ਕੌਮੀ ਫੈਡਰੇਸ਼ਨ ਭਾਰਤੀ ਕਮਿਊਨਿਸਟ ਪਾਰਟੀ ਦਾ ਮਹਿਲਾ ਵਿੰਗ ਹੈ। ਇਸ ਨੂੰ ਮਹਿਲਾ ਆਤਮ ਰਕਸ਼ਾ ਸੰਮਤੀ ਦੇ ਕਈ ਆਗੂਆਂ, ਜਿਹਨਾਂ ਵਿੱਚ ਅਰੁਣਾ ਆਸਿਫ਼ ਅਲੀ ਵੀ ਸ਼ਾਮਲ ਸੀ, ਨੇ 1954 ਵਿੱਚ ਸਥਾਪਤ ਕੀਤਾ ਗਿਆ ਸੀ।[1][2]