ਤਸਵੀਰ:Bhuvanlogo.jpg | |
ਉੱਨਤਕਾਰ | ਇਸਰੋ |
---|---|
ਪਹਿਲਾ ਜਾਰੀਕਰਨ | ਅਗਸਤ 12, 2009 |
ਸਥਿਰ ਰੀਲੀਜ਼ | ਬੀਟਾ
/ ਅਗਸਤ 12, 2015 |
ਆਪਰੇਟਿੰਗ ਸਿਸਟਮ | ਕਰਾਸ ਪ੍ਲੇਟਫਾਰਮ |
ਉਪਲੱਬਧ ਭਾਸ਼ਾਵਾਂ | ਅੰਗ੍ਰੇਜ਼ੀ,ਹਿੰਦੀ, ਤਮਿਲ, ਤੇਲਗੂ |
ਕਿਸਮ | ਜੀ ਆਈ ਐਸ , ਵਰਚੁਅਲ ਗਲੋਬ |
ਲਸੰਸ | ਮੁਫ਼ਤ |
ਵੈੱਬਸਾਈਟ | http://bhuvan.nrsc.gov.in/ |
ਭੁਵਨ (Bhuvan) ਭਾਰਤੀ ਅੰਤਰਿਕ੍ਸ਼ ਅਨੁਸੰਧਾਨ ਸੰਗਠਨ ਭਾਵ ਇਸਰੋ,ਵਲੋਂ ਬਣਾਇਆ ਗਿਆ ਇੱਕ ਸੌਫਟਵੇਅਰ ਹੈ ਜਿਸ ਨਾਲ ਭਾਰਤ ਦੇ ਵਖ ਵਖ ਭੂਗੋਲਿਕ ਖੇਤਰਾਂ ਦੀਆਂ ਜਮੀਨੀ ਪਰਤਾਂ ਨੂੰ ਇੰਟਰਨੈਟ ਤੇ ਦੋ ਜਾਂ ਤਿੰਨ ਦਿਸ਼ਾਵੀ ਭਾਵ ਥ੍ਰੀ ਡੀ (Three D) ਚਿਤਰਾਂ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਇਹ ਸੌਫਟਵੇਅਰ ਵਿਸ਼ੇਸ਼ ਤੌਰ 'ਤੇ ਭਾਰਤ ਦਾ ਭੂ-ਦ੍ਰਿਸ਼ ਵਾਚਣ ਲਈ ਬਣਾਇਆ ਗਿਆ ਹੈ ਅਤੇ ਚਾਰ ਖੇਤਰੀ ਭਾਸ਼ਾਵਾਂ ਵਿਚ ਉਪਲਬਧ ਹੈ .[1][2] ਇਸਦਾ ਬੀਟਾ ਵਰਜ਼ਨ[3] 2009 ਵਿਚ ਲਾਂਚ ਕੀਤਾ ਗਿਆ .[4]
{{cite news}}
: Unknown parameter |deadurl=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)