ਭੂਮਾਤਾ ਬਰਗੇਡ ਇੱਕ ਸੰਗਠਨ ਹੈ ਜੋ ਔਰਤਾਂ ਨਾਲ ਬੇਇੰਸਾਫ਼ੀ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਦਾ ਹੈ।[1] ਇਹ ਸੰਗਠਨ ਔਰੰਗਾਬਾਦ ਦੇ ਸ਼ਿੰਗਨਾਪੁਰ ਸਥਿਤ ਸ਼ਨੀ ਮੰਦਿਰ ਵਿੱਚ ਔਰਤਾਂ ਦੁਆਰਾ ਪੂਜਾ ਕਰਨ ਉੱਤੇ ਰੋਕ ਦਾ ਵਿਰੋਧ ਕਰਨ ਕਾਰਨ ਸੁਰਖੀਆਂ ਵਿੱਚ ਆਇਆ ਸੀ।[1]