ਮਕਬੂਲ ਭੱਟ | |
---|---|
ਜਨਮ | ਫਰਵਰੀ 18, 1938 |
ਮੌਤ | ਫਰਵਰੀ 11, 1984 ਤਿਹਾੜ ਜੇਲ ਨਵੀਂ ਦਿੱਲੀ, ਭਾਰਤ | (ਉਮਰ 45)
ਮਕਬੂਲ ਭੱਟ (مقبول بٹ ) (Nastaleeq)) (18 ਫਰਵਰੀ 1938 – 11 ਫਰਵਰੀ 1984) ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਸੰਸਥਾਪਕ ਸੀ[1][2]। ਉਸਨੂੰ 11 ਫਰਵਰੀ 1984 ਵਿੱਚ ਤਿਹਾੜ ਜੇਲ ਵਿੱਚ ਉਸਦੇ ਦੋ ਕਤਲ ਇਲਜ਼ਾਮ ਕਬੂਲਣ ਤੋਂ ਬਾਅਦ ਫਾਂਸੀ ਦੀ ਸਜਾ ਦਿੱਤੀ ਗਈ।