ਮਛੇਰ ਝੋਲl | |
---|---|
![]() ਮਛੇਰ ਝੋਲ | |
ਸਰੋਤ | |
ਹੋਰ ਨਾਂ | ਮਛਾ ਝੋਲਾ |
ਸੰਬੰਧਿਤ ਦੇਸ਼ | ਬੰਗਾਲ |
ਇਲਾਕਾ | ਬੰਗਲਾਦੇਸ਼, ਪੱਛਮੀ ਬੰਗਾਲ, ਓੜੀਸ਼ਾ |
ਖਾਣੇ ਦਾ ਵੇਰਵਾ | |
ਖਾਣਾ | ਸਮੁੰਦਰੀ ਕਰੀ |
ਮੁੱਖ ਸਮੱਗਰੀ | ਮੱਛੀ, ਆਲੂ, ਟਮਾਟਰ, seasonings |
ਮਛੇਰ ਝੋਲ ਇੱਕ ਰਵਾਇਤੀ ਬੰਗਾਲੀ ਅਤੇ ਓੜਿਆ ਮੱਛੀ ਦਾ ਸੂਪ ਹੁੰਦਾ ਹੈ। ਇਹ ਮਸਾਲੇਦਾਰ ਸੂਪ ਹੁੰਦਾ ਹੈ ਜੋ ਕੀ ਚੌਲਾਂ ਨਾਲ ਖਾਏ ਜਾਂਦੀ ਹੈ। ਇਸ ਵਿੱਚ ਹਲਦੀ, ਲਸਣ, ਪਿਆਜ ਜਾਂ ਅਦਰੱਕ ਪਾਕੇ ਬਣਾਏ ਜਾਂਦੇ ਹਨ। ਇਸ ਵਿੱਚ ਆਲੂ ਪਕੇ ਗਾੜਾ ਬਣਾਇਆ ਜਾਂਦਾ ਹੈ। ਟਮਾਟਰ ਨੂੰ ਇਸ ਵਿੱਚ ਪਕੇ ਲਾਲ ਰੰਗ ਦਿੱਤਾ ਜਾਂਦਾ ਹੈ ਜੋ ਕੀ ਬੰਗਾਲ ਦੇ ਲੋਕਾਂ ਨੂੰ ਬੜਾ ਪਸੰਦ ਹੈ।[1] ਮੱਛੀ ਦੀ ਕਈ ਕਿਸਮਾਂ ਹਨ ਜੋ ਕੀ ਬੰਗਾਲੀ ਅਤੇ ਓੜਿਆ ਘਰਾਂ ਵਿੱਚ ਬਹੁਤ ਵਰਤੀ ਜਾਂਦੀ ਹਨ। ਰੋਹੁ, ਕਾਤਲਾ, ਹੋਰ ਛੋਟੀ ਮੱਛੀ ਇਸਨੂੰ ਬਣਾਉਣ ਲਈ ਵਰਤੀ ਜਾਂਦੀ ਹੈ।
ਮੱਛੀ, ਆਲੂ, ਪਿਆਜ਼, ਅਦਰਕ, ਲਸਣ, ਹਲਦੀ, ਟਮਾਟਰ, ਮਿਰਚ ਕਾਲੀ ਮਿਰਚ, ਹੋਰ ਮਸਲੇ ਪਕੇ ਇਸ ਵਿਅੰਜਨ ਨੂੰ ਬਣਾਇਆ ਹੈ।[2]
{{cite web}}
: Unknown parameter |dead-url=
ignored (|url-status=
suggested) (help)