ਮਧੁਰਿਕਾ ਪਾਟਕਰ ਇੱਕ ਭਾਰਤੀ ਟੇਬਲ-ਟੈਨਿਸ ਖਿਡਾਰਨ ਹੈ।[1][2][3] ਉਹ ਭਾਰਤੀ ਤਿਕੜੀ ਦਾ ਹਿੱਸਾ ਸੀ ਜਿਸ ਨੇ ਗੋਲਡ ਕੋਸਟ ਵਿੱਚ ਰਾਸ਼ਟਰੀ ਮੰਡਲ ਖੇਡਾਂ 2018 ਵਿੱਚ ਸਿੰਗਾਪੁਰ ਨੂੰ ਹਰਾਇਆ ਸੀ ਅਤੇ ਭਾਰਤ ਲਈ ਗੋਲਡ ਮੈਡਲ ਜਿੱਤਿਆ ਸੀ।[4]
{{cite web}}
: Check date values in: |archive-date=
(help)