ਮਨਜੀਤ ਕੁਲਾਰ

Manjeet Kular (Kullar)
ਪੇਸ਼ਾActress
ਸਰਗਰਮੀ ਦੇ ਸਾਲ1987-present

ਮਨਜੀਤ ਕੁਲਾਰ ਇੱਕ ਭਾਰਤੀ ਅਭਿਨੇਤਰੀ ਹੈ।

ਕੁਲਾਰ ਨੇ 1990 ਵਿੱਚ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕੀਤੀ ਇਨ੍ਹਾਂ ਫਿਲਮਾਂ ਵਿੱਚ ਸਨ ਮਿਰਜ਼ਾ ਸਾਹਿਬਾ, ਵੈਰੀ, ਮਿਰਜ਼ਾ ਜੱਟ, ਦੇਸੋਂ ਪਰਦੇਸ਼ੋਂ, ਜੈਲਦਾਰ, ਮੈਂ ਮਾਂ ਪੰਜਾਬ ਦੀ (ਨੈਸ਼ਨਲ ਅਵਾਰਡ ਜੇਤੂ ਅਤੇ ਨਿਰਦੇਸ਼ਕ ਸਨ ਬਲਵੰਤ ਦੌੱਲਤ), ਪਛਤਾਵਾ ਅਤੇ ਇਸ਼ਕ ਨਚਾਵੇ ਗਲੀ ਗਲੀ. ਉਸ ਦੀਆਂ ਪ੍ਰਮੁੱਖ ਹਿੰਦੀ ਫਿਲਮ ਸਨ ਤੇਹਖਾਨਾ, ਦਿਲ ਕਾ ਕਯਾ ਕਸੂਰ, ਧੜਕਨ ਅਤੇ ਇੱਕੇ ਪੇ ਇੱਕਾ। ਇਸ ਤੋਂ ਇਲਾਵਾ ਉਸਨੇ ਛੋਟੇ ਪਰਦੇ ਉੱਤੇ ਵੀ ਕੰਮ ਕੀਤਾ ਹੈ। ਉਸਦਾ 2006 ਵਿੱਚ ਮਹਿੰਦੀ ਵਾਲੇ ਹੱਥ ਸੀਰੀਅਲ ਵਿੱਚ ਵੀ ਕੰਮ ਕੀਤੀ ਹੈ। ਜਿਸ ਵਿੱਚ ਉਸਨੇ ਇੱਕ ਬੁਰੀ ਸੱਸ ਦੀ ਭੂਮਿਕਾ ਕੀਤੀ। ਇਸ ਸਮੇਂ ਉਹ ਦੋ ਪੰਜਾਬੀ ਫਿਲਮਾਂ ਕਰ ਰਹੀ ਹੈ। ਇੱਕ ਦੇ ਨਿਰਦੇਸ਼ਕ ਹਨ ਸ਼ਾਮ ਰਲਹਣ ਅਤੇ ਦੂਸਰੀ ਦੇ ਕੌਮੀ ਪੁਰਸਕਾਰ ਜੇਤੂ ਡਾਇਰੈਕਟਰ ਬਲਵੰਤ ਡੁੱਲਤ। ਉਹ ਇਸ ਸਮੇਂ ਮੁੰਬਈ ਵਿੱਚ ਰਹਿੰਦੀ ਹੈ।[1]

ਫਿਲਮੋਗ੍ਰਾਫੀ

[ਸੋਧੋ]
ਸਾਲ ਭੂਮਿਕਾ ਭੂਮਿਕਾ ਨੋਟਸ
1987 ਅਹਮਦ ਸੁਹਰਾਬ ਅਹਮਦਜਈ
1988 ਮੋਹੱਬਤ ਦੇ ਦੁਸ਼ਮਣ
1990 ਬੰਧ ਦਰਵਾਜਾ ਸਪਨਾ
1991 ਜੱਟ ਜਿਓਣਾ ਮੋੜ ਚੰਨੀ
1991 ਅਜੂਬਾ ਕੁਦਰਤ ਦਾ
1992 ਵੈਰੀ ਰਾਣੋਂ
1992 ਦਿਲ਼ ਕਾ ਕਿਆ ਕਸੂਰ ਅੰਨੁ
1992 ਮਿਸਟਰ ਬੋਂਡ ਰੇਸ਼ਮਾ
1992 ਯਲਗਾਰ
1993 ਸਾਹਿਬਾਨ
1993 ਅਣਖੀਲਾ ਸੂਰਮਾ ਪ੍ਰੀਤੋ
1994 ਮਿਰਜ਼ਾ ਜੱਟ ਸਾਹਿਬਾਨ
1994 ਕਚਹਰੀ
1994 ਇੱਕੇ ਪੇ ਇੱਕਾ ਕੰਚਨ
1995 ਬਗਾਵਤ ਚੰਨੀ
1995 ਪਾਂਡਵ ਮਿਸਿਜ਼ ਜਯੋਤਿ ਅਸ਼ਵਨੀ ਕੁਮਾਰ
1995 ਜੈਲਦਾਰ ਬਿੱਲੋ
1996 ਇਸ਼ਕ ਨਚਾਇਆ ਗਲੀ ਗਲੀ ਰਾਣੋਂ
1996 ਦੇਸੋਂ ਪਰਦੇਸ਼ੋਂ
1996 ਮਾਹਿਰ
1997 ਟ੍ਰਕ ਡ੍ਰਾਈਵਰ ਡਾਂਸਰ
1998 ਮੈਂ ਮਾਂ ਪੰਜਾਬ ਦੀ ਰਾਸ਼ਟਰੀ ਅਵਾਰਡ ਵੀਨਰ
1999 ਵਿਦਧਰੋਹ ਰਾਣੋਂ
1999 ਸ਼ਾਹੀਦੇ-ਏ-ਮੁਹੱਬਤ ਸਂਤੋ
2000 ਦਲਾਲ ਨੰ. 1 ਮੋਨਿਕਾ
2000 ਧੜਕਨ
2000 ਮੁਹਬਤੇਂ
2006 ਮਹਿੰਦੇ ਵਾਲੇ ਹੱਥ ਜਗੀਰ ਕੌਰ

ਟੈਲੀਵਿਜ਼ਨ

[ਸੋਧੋ]
ਸਾਲ ਸਿਰਲੇਖ ਭੂਮਿਕਾ ਸੂਚਨਾ
1996 ਦਸਤਾਨ-ਏ-ਹਾਤਿਮਤਾਈ ਪਰੀ ਰਾਣੀ
1998 ਮਹਿੰਦੀ ਤੇਰੇ ਨਾਮ ਕੀ ਮੀਤਾ ਰਹੇਜਾ
2002 ਆਰੀਆ ਮਾਨ ਵਰਧਮਾਨ ਕਾ ਯੋਧਾ ਰਾਣੀ ਨਾਸਾ
2004 ਸ਼ਕਤੀਮਾਨ ਕੌਸ਼ਲਿਆ

ਹਵਾਲੇ

[ਸੋਧੋ]
  1. "manjeet kullar-imbd".

ਬਾਹਰੀ ਕੜੀਆਂ

[ਸੋਧੋ]