ਮਨੀਸ਼ ਅਰੋੜਾ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਫੈਸ਼ਨ ਡਿਜ਼ਾਇਨ |
Labels | ਮਨੀਸ਼ ਅਰੋੜਾ,ਫਿਸ਼ ਫਰਾਈ, ਪਾਕੋ ਰਬਾਨੇ ਇੰਡੀਅਨ |
ਮਨੀਸ਼ ਅਰੋੜਾ (ਅੰਗਰੇਜੀ:Manish Arora, Hindi:मनीष अरोरा) ਇੱਕ ਭਾਰਤੀ ਫੈਸ਼ਨ ਡਿਜ਼ਾਇਨਰ ਹੈ ਜੋ ਦਿੱਲੀ ਵਿੱਚ ਰਹਿੰਦਾ ਹੈ।[1] .
ਮਨੀਸ਼ ਮੁੰਬਈ ਵਿਚ ਹੀ ਜਨਮਿਆ ਅਤੇ ਉਥੇ ਹੀ ਆਪਣੀ ਸਿੱਖਿਆ ਪ੍ਰਾਪਤ ਕੀਤੀ। ਕਾਰਰਸ ਵਿਸ਼ੇ ਵਿੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਸਨੇ ਆਪਣਾ ਕੈਰੀਅਰ ਬਦਲਣ ਲਈ ਨੈਸ਼ਨਲ ਇਸਚੀਟਿਉਟ ਆਫ ਫੈਸ਼ਨ ਟਕਨੌਲਜੀ, ਦਿੱਲੀ ਵਿੱਚ ਦਾਖਿਲਾ ਲਿਆ। ਇਸਨੇ 1994 ਵਿੱਚ ਆਪਣੀ ਗ੍ਰੇਜੁਏਸ਼ਨ ਵਿੱਚ 'ਬੈਸਟ ਸਟੂਡੈਂਟ ਅਵਾਰਡ' ਪ੍ਰਾਪਤ ਕੀਤਾ।[2]
1997 ਵਿਚ ਮਨੀਸ਼ ਦੁਆਰਾ ਆਪਣਾ ਬ੍ਰਾਂਡ "ਮਨੀਸ਼ ਅਰੋੜਾ' ਸਥਾਪਿਤ ਕੀਤਾ ਅਤੇ ਭਾਰਤ ਵਿੱਚ ਇਸ ਵਿੱਚ ਵਪਾਰ ਨੂੰ ਫੈਲਾਇਆ। ਮਨੀਸ਼ ਦੁਆਰਾ ਪਹਿਲੀ ਵਾਰ ਦਿੱਲੀ ਵਿੱਚ ਇੰਡੀਅਨ ਫੈਸ਼ਨ ਵੀਕ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਉਸਨੇ ਹਾਂਗ ਕਾਂਗ ਫੈਸ਼ਨ ਵੀਕ ਵਿੱਚ ਭਾਰਤੀ ਫੈਸ਼ਨ ਨੂੰ ਪ੍ਰਦਰਸ਼ਿਾ ਕੀਤਾ।
ਮਨੀਸ਼ ਅਰੋੜਾ ਵੱਲੋਂ ਦੂਜਾ ਬਰਾਂਡ "ਫ਼ਿਸ਼ ਫਰਾਈ' 2001 ਵਿੱਚ ਸਥਾਪਿਤ ਕੀਤਾ।
{{cite journal}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)