ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | Manisha Kalyan | ||
ਜਨਮ ਮਿਤੀ | 22 ਨਵੰਬਰ 2001 | ||
ਜਨਮ ਸਥਾਨ | Hoshiarpur, Punjab, India | ||
ਪੋਜੀਸ਼ਨ | Forward | ||
ਟੀਮ ਜਾਣਕਾਰੀ | |||
ਮੌਜੂਦਾ ਟੀਮ | Gokulam Kerala | ||
ਨੰਬਰ | 12 | ||
2018- | Gokulam Kerala | 7 | (7) |
ਅੰਤਰਰਾਸ਼ਟਰੀ ਕੈਰੀਅਰ‡ | |||
ਸਾਲ | ਟੀਮ | Apps | (ਗੋਲ) |
2018 | India U17 | 4 | (1) |
2018 | India U19 | 7 | (4) |
2019– | India | 2 | (0) |
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 18 April 2019 ਤੱਕ ਸਹੀ |
ਮਨੀਸ਼ਾ ਕਲਿਆਣ ਭਾਰਤੀ ਫੁੱਟਬਾਲਰ ਹੈ ਜੋ ਭਾਰਤ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਲਈ ਖੇਡਦੀ ਹੈ।[1]
ਮਨੀਸ਼ਾ ਨੂੰ 2018 ਬ੍ਰਿਕਸ ਅੰਡਰ 17 ਫੁੱਟਬਾਲ ਕੱਪ ਲਈ ਚੁਣਿਆ ਗਿਆ, ਜਿੱਥੇ ਉਸਨੇ ਚਾਈਨਾ ਅੰਡਰ 17 ਲੜਕੀਆਂ ਖਿਲਾਫ਼ 4 ਕੈਪਸ ਵਿੱਚ 1 ਗੋਲ ਕੀਤਾ।[2]