ਮਹਾਤਮਾ (ਫ਼ਿਲਮ)

ਮਹਾਤਮਾ
ਨਿਰਦੇਸ਼ਕਕ੍ਰਿਸ਼ਨਾ ਵਾਮਸੀ
ਨਿਰਮਾਤਾਸੀ ਆਰ ਮਨੋਹਰ
ਸਿਤਾਰੇਸਰੀਕਾਂਤ,
ਭਾਵਨਾ,
ਰਾਮ ਜਗਨ,
ਜਯਾ ਪ੍ਰਕਾਸ਼ ਰੈਡੀ,
ਉਤੇਜ.
ਸਿਨੇਮਾਕਾਰਸ਼ਰਤ
ਸੰਪਾਦਕਗੌਤਮ ਰਾਜੂ
ਸੰਗੀਤਕਾਰਵਿਜੈ ਐਂਟਨੀ
ਰਿਲੀਜ਼ ਮਿਤੀ
9 ਅਕਤੂਬਰ 2009
ਦੇਸ਼ਭਾਰਤ
ਭਾਸ਼ਾਤੇਲਗੂ
ਬਜ਼ਟ12 ਕਰੋੜ

ਮਹਾਤਮਾ (ਤੇਲਗੂ: మహాత్మా) 2009 ਦੀ ਤੇਲਗੂ ਫ਼ਿਲਮ ਹੈ ਜਿਸਦੀ ਲੇਖਕ ਅਤੇ ਨਿਰਦੇਸ਼ਕ ਕ੍ਰਿਸ਼ਨਾ ਵਾਮਸੀ ਹੈ। ਇਸ ਫ਼ਿਲਮ ਵਿੱਚ ਲੀਡ ਰੋਲ ਸਰੀਕਾਂਤ ਨੇ ਨਿਭਾਇਆ ਹੈ।