Dhamini | |
---|---|
ਦੇਵਨਾਗਰੀ | धामिनी |
ਸੰਸਕ੍ਰਿਤ ਲਿਪੀਅੰਤਰਨ | Dhāminī |
ਮਾਨਤਾ | Devi, Devotee of Saraswati |
ਨਿਵਾਸ | Gandharvaloka |
ਮੰਤਰ | ॐ मान्दायै धामाना नमः oṁ māndayai dhāmana namaḥ |
ਹਥਿਆਰ | Veena (Harp) |
ਵਾਹਨ | Swan, Donkey |
ਨਿੱਜੀ ਜਾਣਕਾਰੀ | |
Consort | Shani |
ਬੱਚੇ | Gulikan/Manthi (son)[1] |
ਹਿੰਦੂ ਧਰਮ ਵਿੱਚ, ਮਾਂਦਾ ਜਾਂ ਧਾਮਿਨੀ ਸ਼ਨੀ ਦੀ ਦੂਜੀ ਪਤਨੀ ਅਤੇ ਗੁਲਿਕਨ ਦੀ ਮਾਤਾ ਹੈ। ਉਹ ਇੱਕ ਗੰਧਰਵ ਧੀ ਅਤੇ ਰਾਜਕੁਮਾਰੀ ਹੈ। ਉਹ ਕਾਲਾ ਦੀ ਦੇਵੀ ਹੈ। ਉਸ ਦਾ ਨ੍ਰਿਤ / ਡਾਂਸ ਸਾਰੇ ਬ੍ਰਹਮ (ਬ੍ਰਹਿਮੰਡ) 'ਚ ਕਿਸੇ ਨੂੰ ਆਕਰਸ਼ਿਤ ਕਰ ਸਕਦਾ ਹੈ।
ਜਦੋਂ ਮਾਂਦਾ ਛੋਟੀ ਸੀ ਤਾਂ ਉਸ ਦੀ ਮਾਂ ਦਿਵਯੰਕਾ ਦੀ ਮੌਤ ਹੋ ਗਈ ਸੀ। ਦਿਵਯੰਕਾ ਨੇ ਆਪਣੀ ਧੀ ਨੂੰ ਬਚਾਉਣ ਲਈ ਇੱਕ ਅਸੁਰ ਨਾਲ ਲੜ੍ਹਦਿਆਂ ਆਪਣੀ ਜ਼ਿੰਦਗੀ ਗਵਾਈ ਸੀ। ਚਿਤ੍ਰਾਰਾਥਾ, ਮਾਂਦਾ ਦੇ ਪਿਤਾ, ਨੇ ਸੱਪ ਧਾਮਿਨਾ ਜਾਂ ਧਾਮਿਨੀ ਦੇ ਬਾਅਦ ਉਸ ਦਾ ਨਾਂ ਰੱਖਿਆ।
ਧਾਮਿਨੀ ਨੂੰ ਕਰਮਫਲ ਦਾਤਾ ਸ਼ਨੀ ਦੇ ਸ਼ੋਅ ਵਿੱਚ ਦਿਖਾਇਆ ਗਿਆ ਸੀ, ਜੋ ਕਲਰਸ ਟੀਵੀ ਤੇ ਪ੍ਰਸਾਰਿਤ ਕੀਤਾ ਗਿਆ ਸੀ। ਉਸ ਦੇ ਕਿਰਦਾਰ ਨੂੰ ਟੀਨਾ ਦੱਤਾ ਨੇ ਨਿਭਾਇਆ।[2]