ਮਾਈ ਭਾਗੀ ਥਾਰ ਦੀ ਕੋਇਲ | |
---|---|
ਉਰਫ਼ | ਥਾਰ ਦੀ ਕੋਇਲ |
ਜਨਮ | 1920ء ਥਾਰਪਾਰਕਰ ਜ਼ਿਲ੍ਹਾ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ) |
ਮੂਲ | ਪਾਕਿਸਤਾਨ |
ਮੌਤ | ਥਾਰਪਾਰਕਰ ਜ਼ਿਲ੍ਹਾ, ਪਾਕਿਸਤਾਨ | ਜੁਲਾਈ 7, 1986
ਵੰਨਗੀ(ਆਂ) | ਲੋਕ ਗਾਇਕੀ |
ਸਾਲ ਸਰਗਰਮ | 1968–1986 |
ਮਾਈ ਭਾਗੀ (ਜਨਮ: 1920 - ਮੌਤ: 8 ਸਤੰਬਰ, 1986) ਪਾਕਿਸਤਾਨ ਨਾਲ ਸੰਬੰਧ ਰੱਖਣ ਵਾਲੀ ਮਸ਼ਹੂਰ ਲੋਕ ਗਾਇਕਾ ਸੀ।
ਮਿਠੀ, ਥਾਰ, ਸਿੰਧ ਵਿੱਚ ਜਨਮੀ ਮਾਈ ਭਾਗੀ ਨੂੰ ਭਾਗ ਭਰੀ (ਖ਼ੁਸ਼ਨਸੀਬ) ਨਾਮ ਦਿੱਤਾ ਗਿਆ ਸੀ।[1] ਉਸ ਨੇ ਛੋਟੀ ਉਮਰ ਤੋਂ ਹੀ ਆਪਣੇ ਮਾਤਾ ਪਿਤਾ ਦੇ ਨਾਲ ਆਵਾਜ਼ ਨਾਲ ਆਵਾਜ ਮਿਲਾਈ। ਉਹ ਆਪਣੇ ਮਾਤਾ ਪਿਤਾ ਦੇ ਨਾਲ ਸ਼ਾਦੀਆਂ ਅਤੇ ਤਿਓਹਾਰਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਰਹੀ।