ਮਾਝਾ ਸਾਂਝੇ ਪੰਜਾਬ ਦਾ ਇੱਕ ਖੇਤਰ ਹੈ ਜਿਸ ਵਿੱਚ ਭਾਰਤੀ ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ,ਪਠਾਨਕੋਟ ਅਤੇ ਗੁਰਦਾਸਪੁਰ ਜਿਲ੍ਹੇ ਹਨ ਅਤੇ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ, ਲਾਹੌਰ ਅਤੇ ਕਸੂਰ ਜਿਲ੍ਹੇ ਸ਼ਾਮਿਲ ਹਨ।ਮਾਝੇ ਦੀ ਭਾਸ਼ਾ ਨੂੰ ਸੁੱਧ ਪੰਜਾਬੀ ਦਾ ਦਰਜਾ ਮਿਲਿਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |