ਮਾਧੁਰੀ ਭੱਟਾਚਾਰੀਆ | |
---|---|
ਜਨਮ | ਬੰਗਲੌਰ, ਕਰਨਾਟਕ, ਭਾਰਤ |
ਪੇਸ਼ਾ | ਮਾਡਲ, ਅਦਾਕਾਰਾ |
ਮਾਧਿਰੀ ਭੱਟਾਚਾਰੀਆ ਇੱਕ ਭਾਰਤੀ ਅਭਿਨੇਤਰੀ ਅਤੇ ਸਾਬਕਾ ਮਾਡਲ ਹੈ, ਜੋ ਕੰਨੜ ਅਤੇ ਬਾਲੀਵੁੱਡ ਫਿਲਮਾਂ ਵਿੱਚ ਭੂਮਿਕਾ ਕਰਦੀ ਹੈ।
ਮਾਧਿਰੀ ਬੰਗਾਲੀ ਪਰਿਵਾਰ ਵਿੱਚ ਬੰਗਲੌਰ ਵਿੱਚ ਪੈਦਾ ਹੋਈ, ਭੱਟਾਚਾਰੀਆ ਨੇ ਆਰਮੀ ਪਬਲਿਕ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਕਾਨੂੰਨ ਦਾ ਅਧਿਐਨ ਕਰਨ ਲਈ ਮਨਮੋਹਣ ਅਤੇ ਰਾਮਾਈਆ ਕਾਲਜ ਵਿੱਚ ਪੜ੍ਹਨ ਲਈ ਗਈ।[1] ਮੁੰਬਈ ਜਾਣ ਜਾ ਕੇ ਮਾਡਲਿੰਗ ਸ਼ੁਰੂ ਕਰਨ ਤੋਂ ਪਹਿਲਾ ਉਹ ਆਰ.ਟੀ. ਨਗਰ ਬੰਗਲੋਰ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ।[2] ਉਸ ਨੇ ਆਪਣੇ ਫਿਲਮ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਮਿਸ ਬੰਗਲੌਰ ਸੁੰਦਰਤਾ ਮੁਕਾਬਲਾ ਜਿੱਤੀਆਂ।.[3]
ਭੱਟਾਚਾਰੀਆ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੰਨੜ ਫ਼ਿਲਮਾਂ "ਖੁਸ਼ੀ" ਅਤੇ "ਬੀਸੀ ਬੀਸੀ" ਨਾਲ ਕੀਤੀ ਕੀਤੀ ਸੀ। ਉਸ ਨੇ ਆਪਣੀ ਐਲਬਮ "ਨੀਨੇ ਬਾਰੀ ਨੀਨੇ" ਤੋਂ ਸੋਨੂੰ ਨਿਗਮ ਦੇ ਦੋ ਵੀਡਿਓ ਵੀ ਤਿਆਰ ਕੀਤੇ।[4] ਉਸ ਨੇ ਸਹਾਰਾ ਵਨ ਦੀ ਟੈਲੀਵਿਜ਼ਨ ਸੀਰੀਜ਼ 'ਕੁਛ ਲਵ ਕੁਛ ਮਸਤੀ' ਵਿੱਚ ਕੰਮ ਕੀਤਾ ਜੋ ਕਿ ਪ੍ਰਸਿੱਧ ਸੀਰੀਜ਼ 'ਸੈਕਸ ਐਂਡ ਦ ਸਿਟੀ' ਦਾ ਭਾਰਤੀ ਰੁਪ ਸੀ।[5][6] 2009 ਵਿੱਚ, ਉਹ ਦੋ ਬਾਲੀਵੁੱਡ ਫ਼ਿਲਮਾਂ, "ਬੈਚਲਰ ਪਾਰਟੀ" ਅਤੇ "3 ਨਾਇਟਸ 4 ਡੇਅਜ਼" ਵਿੱਚ ਨਜ਼ਰ ਆਈ।[7] ਉਸ ਦੀ ਪਹਿਲੀ ਪੂਰੀ ਅਦਾਕਾਰੀ ਭੂਮਿਕਾ ਅਰਬਾਜ਼ ਖਾਨ ਦੇ ਨਾਲ 2010 ਦੀ ਕਾਮੇਡੀ, ਪ੍ਰੇਮ ਕਾ ਗੇਮ ਵਿੱਚ ਨਜ਼ਰ ਆਈ ਸੀ।[8] 2011 ਵਿੱਚ, ਉਸ ਨੇ ਫ਼ਿਲਮ "ਯਮਲਾ ਪਗਲਾ ਦੀਵਾਨਾ" ਵਿੱਚ ਧਰਮਿੰਦਰ ਅਤੇ ਬੌਬੀ ਦਿਓਲ ਦੇ ਨਾਲ ਪ੍ਰਸਿੱਧ ਆਈਟਮ ਗਾਣਾ "ਟਿੰਕੂ ਜੀਆ" ਵਿੱਚ ਦਿਖਾਇਆ।[9] ਉਸ ਨੇ ਆਪਣੀ ਤੀਜੀ ਕੰਨੜ ਫ਼ਿਲਮ ਪ੍ਰਸਾਦ ਨੂੰ ਪੂਰਾ ਕੀਤਾ ਹੈ, ਜਿਸ ਵਿੱਚ ਉਹ ਇੱਕ ਬੋਲ਼ੇ-ਗੂੰਗੇ ਅੱਠ ਸਾਲ ਦੇ ਬੱਚੇ ਦੀ ਮਾਂ ਦੀ ਭੂਮਿਕਾ ਨਿਭਾਈ ਹੈ।[10]
ਸਾਲ | ਫਿਲਮ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
2003 | ਖੁਸ਼ੀ | ਕੰਨੜ | ||
2004 | ਬਿਸੀ ਬਿਸੀਂ | ਕੰਨੜ | ||
2009 | ਬੇਚੋਲਰ ਪਾਰਟੀ | ਪੂਜਾ | ਹਿੰਦੀ | |
3 ਨਾਇਟਸ 4 ਡੇਜ਼ | ਜੋਹਾ | ਹਿੰਦੀ | ||
2010 | ਪ੍ਰੇਮ ਕਾ ਗੇਮ | ਟਵਿੰਕਲ ਚੋਪੜਾ | ਹਿੰਦੀ | |
2011 | ਯਮਲਾ ਪਗਲਾ ਦੀਵਾਨਾ | ਆਈਟਮ ਗੀਤ ਟਿੰਕੁ ਜੀਆ | ਹਿੰਦੀ | |
2011 | ਹੀਰੋ ਹਿਟਲਰ ਇਨ ਲਵ | ਆਈਟਮ ਗੀਤ ਸ਼ਬਦ | abunjabi | |
2012 | ਪ੍ਰਸਾਦ | ਮਾਲਾਥੀ | ਕੰਨੜ |
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Check date values in: |archive-date=
(help); Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)