ਨਾਮੂਨਾ | ਮਨੁੱਖ |
---|---|
ਲਿੰਗ | ਨਾਰੀ |
ਨਾਗਰਿਕਤਾ | ਬ੍ਰਾਜ਼ੀਲ |
ਦਿੱਤਾ ਗਿਆ ਨਾਂ | Martha |
ਪਰਿਵਾਰ ਦਾ ਨਾਂ | Medeiros |
ਜਨਮ ਮਿਤੀ | 20 ਅਗਸਤ 1961 |
ਜਨਮ ਦੀ ਥਾਂ | ਪੋਰਤੋ ਅਲੇਗਰੇ |
ਬੋਲੀਆਂ ਵਰਤਦੀਆਂ | ਪੁਰਤਗਾਲੀ, ਸਪੇਨੀ, ਬ੍ਰਾਜ਼ੀਲੀ ਪੁਰਤਗਾਲੀ |
ਕਾਰੋਬਾਰ | ਪੱਤਰਕਾਰ, ਲੇਖਕ |
ਸਿੱਖਿਅਤ ਹੋਏ | ਪੋਂਤੀਫੀਸੀਆ ਯੂਨੀਵੇਰਸੀਦਾਦੇ ਕਾਤੋਲੀਕਾ ਦੋ ਰੀਓ ਗ੍ਰਾਂਦੇ ਦੋ ਸੂਲ |
ਕੰਮ ਦੀ ਸਥਿਤੀ | ਰਿਓ ਡੀ ਜਨੇਰੋ, ਪੋਰਤੋ ਅਲੇਗਰੇ |
ਇਨਾਮ ਪਾਇਆ ਹੋਇਆ | ਪ੍ਰੇਮੀਓ ਜਾਬੂਤੀ, ਓਦਰੇਮ ਦੋ ਮੇਰੀਤੋ ਕੁਲਤੁਰਾਲ |
ਮਾਰਥਾ ਮੇਦੇਈਰੋਸ (ਜਨਮ 20 ਅਗਸਤ 1961, ਪੋਰਤੇ ਅਲੇਗਰੇ ਵਿਖੇ) ਇੱਕ ਬ੍ਰਾਜ਼ੀਲੀ ਲੇਖਕ ਅਤੇ ਪੱਤਰਕਾਰ ਹੈ। ਉਹ ਜ਼ੀਰੋ ਹੋਰਾ ਅਤੇ ਓ ਗਲੋਬੋ ਅਖਬਾਰਾਂ ਲਈ ਕਾਲਮਨਵੀਸ ਵਜੋਂ ਕੰਮ ਕਰਦੀ ਹੈ। [1]
1961 ਵਿੱਚ ਪੋਰਤੋ ਅਲੇਗਰੇ ਵਿੱਚ ਜਨਮੀ, ਉਹ ਹੋਸੇ ਬਰਨਾਰਦੋ ਬਾਰੇਤੋ ਦੀ ਮੇਦੇਈਰੋਸ ਅਤੇ ਇਸਾਬੇਲਾ ਮਾਤੋਸ ਦੀ ਮੇਦੇਈਰੋਸ ਦੀ ਧੀ ਹੈ। ਉਸਨੇ 1982 ਵਿੱਚ ਪੋਰਟੋ ਅਲੇਗਰੇ ਦੀ ਰਿਓ ਗ੍ਰਾਂਡੇ ਡੂ ਸੁਲ ਦੀ ਪੋਂਟੀਫਿਕਲ ਕੈਥੋਲਿਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੋਰਤੋ ਅਲੇਗਰੇ ਦੇ ਜ਼ੀਰੋ ਹੋਰਾ ਅਤੇ ਰੀਓ ਦੇ ਜਨੇਰੀਓ ਦੇ ਓ ਗਲੋਬੋ ਅਖਬਾਰ ਲਈ ਪੱਤਰਕਾਰੀ ਕਰਨ ਲੱਗੀ।
ਉਹ ਚਿਲੀ ਵਿੱਚ ਨੌਂ ਮਹੀਨਿਆਂ ਲਈ ਚਲੀ ਗਈ, ਅਤੇ ਉਸਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪੋਰਤੋ ਅਲੇਗਰੇ ਵਾਪਸ ਆ ਕੇ, ਉਸਨੇ ਇੱਕ ਪੱਤਰਕਾਰ ਵਜੋਂ ਕੰਮ ਕਰਦਿਆਂ ਨਾਲ਼-ਨਾਲ਼ ਆਪਣਾ ਸਾਹਿਤਕ ਵੀ ਜਾਰੀ ਰੱਖਿਆ।
ਆ ਮੋਰਤੋ ਦੇਵਾਗਾਗਰ (ਇੱਕ ਹੌਲੀ ਮੌਤ), 2000 ਵਿੱਚ ਲਿਖੀ ਗਈ ਉਸਦੀ ਇੱਕ ਕਵਿਤਾ ਹੈ ਜਿਸਨੂੰ ਲੰਬੇ ਸਮੇਂ ਤੋਂ ਗ਼ਲਤੀ ਨਾਲ਼ ਪਾਬਲੋ ਨੇਰੂਦਾ ਦੀ ਕਵਿਤਾ ਮੰਨਿਆ ਜਾਂਦਾ ਹੈ।[2]
{{cite news}}
: Unknown parameter |dead-url=
ignored (|url-status=
suggested) (help)