ਮਾਰੀਆ ਅਰਬਾਤੋਵਾ | |
---|---|
![]() | |
ਜਨਮ | ਮੁਰੋਮ, ਸੋਵੀਅਤ ਯੂਨੀਅਨ | 17 ਜੁਲਾਈ 1957
ਸ਼ੈਲੀ | ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਕਵੀ, ਟੀਵੀ, ਪੱਤਰਕਾਰ |
ਪ੍ਰਮੁੱਖ ਕੰਮ | On the Road to Ourselves |
ਮਾਰੀਆ ਇਵਾਨੋਵਨਾ ਅਰਬਾਤੋਵਾ (ਰੂਸੀ: Мари́я Ива́новна Арба́това) ਜਨਮ 17 ਜੁਲਾਈ 1957, ਇੱਕ ਰੂਸੀ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਕਵੀ, ਪੱਤਰਕਾਰ, ਟਾਕਸ਼ੋ ਮੇਜ਼ਬਾਨ, ਸਿਆਸਤਦਾਨ, ਅਤੇ 1990 ਵਿੱਚ ਰੂਸ ਦੇ ਸਭ ਤੋਂ ਮਸ਼ਹੂਰ ਨਾਰੀਵਾਦੀਆਂ ਵਿੱਚੋਂ ਇੱਕ ਹੈ।[1]
ਮਾਰੀਆ ਅਰਬਾਤੋਵਾ (ਮੂਲ ਨਾਮ ਗੈਵਰੀਲੀਨਾ) ਦਾ ਜਨਮ ਮੁਰੋਮ ਵਿੱਚ 1957 ਵਿੱਚ ਹੋਇਆ ਸੀ। ਉਸ ਦੇ ਮਾਪਿਆਂ ਨੇ ਉਸ ਨੂੰ ਮੁਕੰਮਲ ਆਜ਼ਾਦੀ ਅਤੇ ਅਰਬਾਤ ਵਿੱਚ ਉਸ ਦੇ ਦਾਦਾ ਦੇ ਅਪਾਰਟਮੈਂਟ ਦੀ ਮਾਲਕੀ ਦੇ ਦਿੱਤੀ ਸੀ। ਇਹ ਅਪਾਰਟਮੈਂਟ ਇੱਕ ਸਮੇਂ ਮਸ਼ਹੂਰ ਗਾਇਕ ਫਿਓਦਰ ਚਾਲੀਆਪਿਨ ਕੋਲ ਸੀ ਅਤੇ ਮਾਰੀਆ ਨੂੰ ਇਸੇ ਨੇ ਉਸ ਦਾ ਕਲਮੀ ਨਾਮ ਅਰਬਾਤੋਵਾ ਮੁਹੱਈਆ ਕੀਤਾ ਸੀ,[2]।
{{cite book}}
: Cite has empty unknown parameter: |coauthors=
(help)
{{cite book}}
: Cite has empty unknown parameter: |coauthors=
(help)