ਮਾਹ ਚੂਚਕ ਬੇਗਮ ماہ چوچک بیگم | |
---|---|
ਮੌਤ | 28 ਮਾਰਚ 1564 ਬਾਲਾ ਹਿਸਾਰ, ਕਾਬੁਲ, ਮੁਗਲ ਸਲਤਨਤ |
ਦਫ਼ਨ | |
ਜੀਵਨ-ਸਾਥੀ | ਹੁਮਾਯੂੰ |
ਔਲਾਦ | ਮਿਰਜ਼ਾ ਮੁੰਹਮਦ ਫਾਰੂਖ ਮਿਰਜ਼ਾ ਮੰਹੁਮਦ ਹਾਕਿਮ ਫ਼ਖ਼ਰ ਉਨ-ਨਿਸ਼ਾ ਬੇਗਮ ਬਖ਼ਤ ਉਨ-ਨਿਸ਼ਾ ਬੇਗਮ ਅਮੀਨਾ ਬਾਨੂ ਬੇਗਮ ਸਕੀਨਾ ਬਾਨੂ ਬੇਗਮ |
ਧਰਮ | ਸੁੰਨੀ ਇਸਲਾਮ |
ਮਾਹ ਚੂਚਕ ਬੇਗਮ (Persian: ماہ چوچک بیگم; ਮੌਤ 1564; ਅਰਥ "ਚੰਦ ਫੁੱਲ"[1]) ਦੂਜੇ ਮੁਗਲ ਸਮਰਾਟ ਹੰਮਾਯੂ ਦੀ ਪਤਨੀ ਸੀ। ਉਹ ਇੱਕ ਉਤਸ਼ਾਹੀ ਔਰਤ ਸੀ ਜਿਸ ਨੇ ਨਾਇਬ ਸੁਬਾਰਾ ਨੂੰ ਬਾਹਰ ਕੱਢ ਦਿੱਤਾ ਅਤੇ ਆਪਣੇ ਆਪ ਕਾਬੁਲ ਤੇ ਸ਼ਾਸਨ ਕੀਤਾ, ਇੱਕ ਵਾਰ ਉਸਨੇ ਆਪਣੀ ਫੌਜ ਦੀ ਅਗਵਾਈ ਖੁਦ ਕੀਤੀ ਅਤੇ ਮੁਨੀਮ ਖਾਨ ਨੂੰ ਜਲਾਲਾਬਾਦ ਵਿੱਚ ਹਰਾਇਆ। [2]
2013 ਵਿੱਚ, ਇੱਕ ਟੀਵੀ ਸੀਰੀਜ਼, ਜੀ ਟੀਵੀ ਉੱਪਰ ਚੱਲਣ ਵਾਲਾ ਜੋਧਾ ਅਕਬਰ, ਜਿਸ ਵਿੱਚ ਮਾਹ ਚੂਚਕ ਬੇਗਮ ਦਾ ਕਿਰਦਾਰ, ਮੀਤਾ ਵਸ਼ਿਸ਼ਟ ਨੇ ਨਿਭਾਇਆ।