![]() |
ਮਾਹਲਪੁਰ | |
---|---|
ਸ਼ਹਿਰ | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਹੁਸ਼ਿਆਰਪੁਰ |
ਬਲਾਕ | ਮਾਹਲਪੁਰ |
ਉੱਚਾਈ | 296 m (971 ft) |
ਆਬਾਦੀ (2001) | |
• ਕੁੱਲ | 10,019 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 146105 |
Telephone code | 1884 |
ਵਾਹਨ ਰਜਿਸਟ੍ਰੇਸ਼ਨ | PB-07 |
ਮਾਹਲਪੁਰ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਮਾਹਲਪੁਰ ਦਾ ਇੱਕ ਸ਼ਹਿਰ ਅਤੇ ਨਗਰ ਪੰਚਾਇਤ ਹੈ। ਹੁਸ਼ਿਆਰਪੁਰ ਚੰਡੀਗੜ੍ਹ ਸੜਕ ਤੇ ਹੁਸ਼ਿਆਰਪੁਰ ਤੋਂ 23 ਕਿਲੋਮੀਟਰ ਦੂਰੀ ਤੇ ਹੈ। ਇਹ ਇਸ ਖੇਤਰ ਵਿੱਚ ਫੁੱਟਬਾਲ ਲਈ ਮਸ਼ਹੂਰ ਹੈ। |
ਭਾਰਤ ਦੀ 2001 ਦੀ ਜਨਗਣਨਾ ਅਨੁਸਾਰ[1] ਮਾਹਲਪੁਰ ਦੀ ਆਬਾਦੀ 10,019 ਸੀ। ਇਸ ਵਿੱਚ ਮਰਦ 52% ਅਤੇ ਔਰਤਾਂ 48% ਸਨ। ਮਾਹਲਪੁਰ ਦੀ ਔਸਤ ਸਾਖਰਤਾ ਦਰ 77% ਹੈ ਜੋ ਰਾਸ਼ਟਰੀ 59.5% ਨਾਲੋਂ ਵਧ ਹੈ: ਇਸ ਵਿੱਚ ਮਰਦ ਦਰ 80%, ਅਤੇ ਔਰਤ ਦਰ 73% ਹੈ।. ਮਾਹਲਪੁਰ ਵਿੱਚ 10% ਆਬਾਦੀ 6 ਸਾਲ ਤੋਂ ਘੱਟ ਉਮਰ ਦੀ ਹੈ। ਬਹੁਤੇ ਲੋਕ ਖੇਤੀ ਦਾ ਧੰਦਾ ਕਰਦੇ ਹਨ ਅਤੇ ਇਹ ਪੰਜਾਬ ਦੀ ਐਨਆਈਆਰ ਹੱਬ ਹੈ।
{{cite web}}
: Unknown parameter |dead-url=
ignored (|url-status=
suggested) (help)