ਮਿਸ਼ੇਲੇ ਸੁਰੇਜ਼ ਬਰਤੋਰਾ | |
---|---|
ਜਨਮ | 21 ਫਰਵਰੀ 1983 |
ਰਾਸ਼ਟਰੀਅਤਾ | ਉਰੂਗੁਆਈ |
ਪੇਸ਼ਾ | ਵਕੀਲ, ਸਿਆਸਤਦਾਨ |
ਸਰਗਰਮੀ ਦੇ ਸਾਲ | 2010 – |
ਖਿਤਾਬ | ਸਥਾਨਾਂਤਰ ਸੈਨੇਟਰ |
ਮਿਆਦ | 2014 – 2017 (resigned) |
ਰਾਜਨੀਤਿਕ ਦਲ | ਫ੍ਰੈਂਟ ਐਂਪਲੀਓ |
ਮਿਸ਼ੇਲੇ ਸੁਰੇਜ਼ ਬਰਤੋਰਾ (ਜਨਮ 21 ਫਰਵਰੀ 1983) ਇੱਕ ਉਰੂਗਵੇਆਈ ਕਾਰਕੁੰਨ, ਵਕੀਲ, ਲੈਕਚਰਾਰ, ਰਾਜਨੇਤਾ ਅਤੇ ਲੇਖਕ ਹੈ। ਉਹ ਉਰੂਗਵੇ ਦੀ ਪਹਿਲੀ ਟਰਾਂਸਜੈਂਡਰ ਯੂਨੀਵਰਸਿਟੀ ਗ੍ਰੈਜੂਏਟ, ਪਹਿਲੀ ਟਰਾਂਸ ਵਕੀਲ ਅਤੇ ਅਹੁਦੇ ਲਈ ਚੁਣੀ ਗਈ ਪਹਿਲੀ ਟਰਾਂਸਜੈਂਡਰ ਵਿਅਕਤੀ ਹੈ।
ਮਿਸ਼ੇਲ ਸੁਰੇਜ਼ ਬਰਤੋਰਾ ਦਾ ਜਨਮ 21 ਫਰਵਰੀ 1983[1] ਦੇ ਸੈਲੀਨਾਸ, ਕੈਨਲੋਨਜ਼ ਵਿਭਾਗ, ਉਰੂਗਵੇ ਵਿੱਚ ਹੋਇਆ ਸੀ।[2] ਉਸਨੇ ਆਪਣੀ ਮਾਂ ਦੇ ਸਮਰਥਨ ਨਾਲ 15 ਸਾਲ ਦੀ ਉਮਰ ਵਿੱਚ ਤਬਦੀਲੀ ਕੀਤੀ। ਪੜ੍ਹੀ-ਲਿਖੀ, ਉਸਨੇ ਆਪਣੇ ਸੁਪਨੇ ਦੀ ਪਾਲਣਾ ਕੀਤੀ ਅਤੇ ਅਟਾਰਨੀ ਬਣ ਗਈ। ਸੁਰੇਜ਼ ਸਾਲ 2004 ਵਿੱਚ ਯੂਨੀਵਰਸਿਟੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਸੈਲੀਨਾਸ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਗਈ। ਛੇ ਸਾਲਾਂ ਦੇ ਅਧਿਐਨ ਅਤੇ ਕਾਨੂੰਨੀ ਤਬਦੀਲੀ ਤੋਂ ਬਾਅਦ ਉਸ ਨੂੰ ਉਸਦੇ ਪ੍ਰੋਪਰ ਜੈਂਡਰ ਨਾਲ ਗ੍ਰੈਜੂਏਟ ਹੋਣ ਦੀ ਆਗਿਆ ਦਿੱਤੀ ਗਈ, ਸੁਰੇਜ਼ ਨੇ ਡਾਕਟਰੇਟ ਕੀਤੀ। ਉਹ ਉਰੂਗਵੇ ਵਿੱਚ ਵਕੀਲ ਬਣਨ ਵਾਲੀ ਪਹਿਲੀ (ਅਤੇ ਇਕਲੌਤੀ) ਟਰਾਂਸ-ਔਰਤ ਸੀ[3] ਸਾਲ 2010 ਵਿੱਚ ਗਣਤੰਤਰ ਯੂਨੀਵਰਸਿਟੀ ਤੋਂ ਦੇਸ਼ ਵਿੱਚ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਨ ਵਾਲੀ ਪਹਿਲੀ ਟਰਾਂਸਜੈਂਡਰ ਵਿਅਕਤੀ ਸੀ।[4][5] 2014 ਵਿੱਚ ਉਹ ਉਰੂਗੁਏ ਵਿਧਾਨ ਸਭਾ ਲਈ ਚੁਣੀ ਗਈ ਪਹਿਲੀ ਟਰਾਂਸਜੈਂਡਰ ਵਿਅਕਤੀ ਵੀ ਬਣ ਗਈ।[6]
{{cite news}}
: CS1 maint: unrecognized language (link)
{{cite news}}
: Unknown parameter |dead-url=
ignored (|url-status=
suggested) (help)CS1 maint: unrecognized language (link)
{{cite news}}
: CS1 maint: unrecognized language (link)
{{cite news}}
: CS1 maint: unrecognized language (link)
{{cite web}}
: Unknown parameter |dead-url=
ignored (|url-status=
suggested) (help)CS1 maint: unrecognized language (link)
{{cite news}}
: Unknown parameter |dead-url=
ignored (|url-status=
suggested) (help)CS1 maint: unrecognized language (link)
{{cite book}}
: CS1 maint: unrecognized language (link)