ਮਿਸ਼ੈਲੇਂਗਲੋ ਸਾਇਨੋਰਲੀ
2011 ਵਿੱਚ
ਮਿਸ਼ੈਲ ਮਸਤੋ ਦੀ ਕਿਤਾਬ 'ਫੋਰਕ ਓਨ ਦ ਲੇਫਟ, ਨੀਫ਼ ਇਨ ਦ ਬੈਕ' ਦੀ ਲਾਂਚ ਪਾਰਟੀ ਵਿੱਚ ਸਾਇਨੋਰਲੀ
ਜਨਮ (1960-12-19 ) ਦਸੰਬਰ 19, 1960 (ਉਮਰ 64) ਬਰੂਕਲਿਨ, ਨਿਊਯਾਰਕ , ਯੂ.ਐਸ.ਕਿੱਤਾ ਪੱਤਰਕਾਰ, ਰੇਡੀਓ ਮੇਜ਼ਬਾਨ, ਰਾਜਨੀਤਕ ਟਿੱਪਣੀਕਾਰ, ਕਾਲਮਨਵੀਸ ਸ਼ੈਲੀ ਐਲਜੀਬੀਟੀ ਸਾਹਿਤ ਪ੍ਰਮੁੱਖ ਕੰਮ ਅਮਰੀਕਾ ਵਿੱਚ ਕੁਈਰ ਜੀਵਨ ਸਾਥੀ
ਡੇਵਿਡ ਗਰਨਸਟਰ
(
ਵਿ. 2013)
ਮਿਸ਼ੈਲੇਂਗਲੋ ਸਾਇਨੋਰਲੀ ( ; ਜਨਮ 19 ਦਸੰਬਰ, 1960) ਇੱਕ ਅਮਰੀਕੀ ਪੱਤਰਕਾਰ, ਲੇਖਕ ਅਤੇ ਟਾਕ ਰੇਡੀਓ ਮੇਜ਼ਬਾਨ ਹੈ। ਉਸ ਦਾ ਰੇਡੀਓ ਪ੍ਰੋਗਰਾਮ ਹਰ ਹਫ਼ਤੇ ਸੰਯੁਕਤ ਰਾਜ ਅਤੇ ਕਨੇਡਾ ਵਿੱਚ ਸਿਰੀਅਸ ਐਕਸਐਮ ਰੇਡੀਓ ਅਤੇ ਵਿਸ਼ਵਵਿਆਪੀ ਤੌਰ ਤੇ ਓਨਲਾਈਨ ਪ੍ਰਸਾਰਿਤ ਕੀਤਾ ਜਾਂਦਾ ਹੈ। ਸਾਇਨੋਰਲੀ ਸਾਲ 2011 ਤੋਂ ਲੈ ਕੇ 2019 ਤੱਕ ਹਫਪੋਸਟ ਲਈ ਐਡੀਟਰ-ਐਟ-ਲਾਰਜ ਸੀ। ਸਾਇਨੋਰਲੀ ਇੱਕ ਰਾਜਨੀਤਿਕ ਉਦਾਰਵਾਦੀ ਹੈ, ਅਤੇ ਕਈ ਤਰ੍ਹਾਂ ਦੇ ਰਾਜਨੀਤਿਕ ਅਤੇ ਸਭਿਆਚਾਰਕ ਮੁੱਦਿਆਂ ਨੂੰ ਕਵਰ ਕਰਦਾ ਹੈ।
ਸਾਇਨੋਰਲੀ ਆਪਣੀਆਂ ਵੱਖ ਵੱਖ ਕਿਤਾਬਾਂ ਅਤੇ ਗੇਅ ਅਤੇ ਲੈਸਬੀਅਨ ਰਾਜਨੀਤੀ ਬਾਰੇ ਲੇਖਾਂ ਲਈ ਮਸ਼ਹੂਰ ਹੈ ਅਤੇ ਸਮਲਿੰਗੀ ਅਧਿਕਾਰਾਂ ਦਾ ਸਪਸ਼ਟ ਸਮਰਥਕ ਹੈ। ਸਾਇਨੋਰਲੀ ਦੀ ਸੈਮੀਨਲ 1993 ਵਿਚਲੀ ਕਿਤਾਬ 'ਕੁਈਰ ਇਨ ਅਮੈਰਿਕਾ: ਸੈਕਸ, ਦ ਮੀਡੀਆ ਐਂਡ ਦ ਕਲੋਸੇਟ ਆਫ ਪਾਵਰ' ਐਲਜੀਬੀਟੀ ਨਜ਼ਦੀਕੀਆਂ ਦੇ ਨਕਾਰਾਤਮਕ ਪ੍ਰਭਾਵਾਂ ਦੀ ਪੜਚੋਲ ਕੀਤੀ[ 1] [ 2]
ਅਗਸਤ 2011 ਵਿੱਚ ਸਾਇਨੋਰਲੀ ਨੂੰ ਨੈਸ਼ਨਲ ਲੈਸਬੀਅਨ ਐਂਡ ਗੇਅ ਜਰਨਲਿਸਟ ਐਸੋਸੀਏਸ਼ਨ ਐਲਜੀਬੀਟੀ ਜਰਨਲਿਸਟ ਹਾਲ ਆਫ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[ 3]
ਨਵੰਬਰ 2012 ਵਿੱਚ ਸਾਇਨੋਰਲੀ ਨੂੰ ਸਾਲਾਨਾ 'ਆਉਟ ਮੈਗਜ਼ੀਨ 100' ਵਿੱਚ ਸ਼ਾਮਿਲ ਕੀਤਾ ਗਿਆ ਸੀ।[ 4]
ਅਪ੍ਰੈਲ 2015 ਵਿੱਚ ਸਾਇਨੋਰਲੀ ਦੀ ਪੰਜਵੀਂ ਕਿਤਾਬ, 'ਇਟਜ ਨਟ ਓਵਰ: ਗੇਟਿੰਗ ਬੀਓਂਡ ਟੋਲਰੈਂਸ, ਡੀਫੀਟਿੰਗ ਹੋਮੋਫੋਬੀਆ ਐਂਡ ਵਿਨਿੰਗ ਟੂ ਏਕੁਅਲਟੀ' , ਪ੍ਰਕਾਸ਼ਤ ਕੀਤੀ ਗਈ ਸੀ।[ 5]
↑ Alter, Jonathan. 1992. "The Cultural Elite." Newsweek, October 5: 30–34
↑ Russell, Paul (2002), The Gay 100: A Ranking of the Most Influential Gay Men and Lesbians, Past and Present , Kensington Books, ISBN 0-7582-0100-1
↑ "Archived copy" . Archived from the original on April 26, 2012. Retrieved 2011-10-08 .{{cite web }}
: CS1 maint: archived copy as title (link ) "Journalists Honored for Work in Media, Activism," The Advocate, August 1, 2011
↑ Out 100 2012, "Out 100: Michelangelo Signorile," Out, December 2012.
↑ http://www.itsnotoverthebook.com
Gross, Larry. Contested Closets: The Politics and Ethics of Outing . University of Minnesota Press, 1993 ISBN 0-8166-2179-9
Johansson, Warren & Percy, William A. Outing: Shattering the Conspiracy of Silence Archived 2020-07-05 at the Wayback Machine .. Harrington Park Press, 1994.
Signorile, Michelangelo (1993). Queer In America: Sex, Media, and the Closets of Power. ISBN 0-299-19374-8 ISBN 0-299-19374-8 .
Gross, Larry & Woods, James (1999) "The Columbia Reader on Lesbians & Gay Men in Media, Society, and Politics " ISBN 0-231-10446-4
Media Bistro Q & A with Signorile 2002
The Ethics of Outing by Gabriel Rotello
Signorile and Ratzinger, Advocate.com 2005
Salon Media Circus, Liquid Lunch Salon.com 1998 Archived 2011-09-07 at the Wayback Machine .
Rex Wockner's "Quote UnQuote" 1998 [permanent dead link ] [permanent dead link ]
Sarah Pettit, 36, NY Times Obituary 2003
Signorile's Advocate piece, "Out at the New York Times," reprinted in The Columbia Reader on Lesbians and Gays in Media, Society and Politics 1999, Larry Gross and James Woods
Bumiller, Elisabeth 1996, New York Times article on Malcolm Forbes, citing that the multimillionaire was indeed gay
The Advocate . "The Top 15 Gay(ish) Blogs ." June 9, 2009. (accessed June 14, 2009).