ਮਿੰਨੀ ਸਿਵਕੁਮਾਰ | |
---|---|
ਜਨਮ | 1961 ਤਿਰੂਵਨੰਤਪੁਰਮ, ਕੇਰਲਾ, ਭਾਰਤ |
ਮੌਤ | 5 ਸਤੰਬਰ 2010 |
ਸਿੱਖਿਆ | ਕੇਰਲਾ ਯੂਨੀਵਰਸਿਟੀ |
ਪੇਸ਼ਾ | ਕਲਾਕਾਰ |
ਜੀਵਨ ਸਾਥੀ | ਆਰ. ਸਿਵਾ ਕੁਮਾਰ |
ਮਿੰਨੀ ਸਿਵਕੁਮਾਰ ਇੱਕ ਭਾਰਤੀ ਵਿਜ਼ੂਅਲ ਕਲਾਕਾਰ ਸੀ।
ਮਿੰਨੀ ਸਸਿਵਕੁਮਾਰ ਦਾ ਜਨਮ 1962 ਵਿੱਚ ਤਿਰੂਵੰਨਤਪੁਰਮ ਵਿੱਚ ਹੋਇਆ ਸੀ ਅਤੇ ਉ ਸਨੇ ਜ਼ੂਆਲੋਜੀ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਫਿਰ ਉਸ ਨੇ ਵਿਸ਼ਵ ਭਾਰਤੀ ਯੂਨੀਵਰਸਿਟੀ ਵਿੱਚ ਆਪਣੀ ਪੋਸਟ-ਡਾਕਟੋਰਲ ਖੋਜ ਕੀਤੀ। ਉਸ ਦਾ ਵਿਆਹ ਉੱਘੇ ਕਲਾ ਇਤਿਹਾਸਕਾਰ ਆਰ. ਸਿਵਾ ਕੁਮਾਰ ਨਾਲ ਹੋਇਆ ਸੀ।[1]
2001 ਵਿੱਚ, ਉਸ ਨੇ ਕਲਾ ਨੂੰ ਇੱਕ ਪੇਸ਼ੇ ਵਜੋਂ ਲਿਆ ਅਤੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸ਼ੋਅ ਕੀਤੇ। ਸਾਲ 2008 ਵਿੱਚ, ਉਸ ਨੇ ਬਿਰਲਾ ਅਕਾਦਮੀ, ਮੁੰਬਈ ਵਿੱਚ ਇੱਕ ਵੱਡਾ ਸੋਲੋ ਸ਼ੋਅ ਕੀਤਾ।
ਉਹ ਆਪਣੇ "ਰੰਗ ਦੀ ਜੀਵੰਤਤਾ ਅਤੇ ਇੱਕ ਰਚਨਾਤਮਕ ਆਊਟਪੋਰਿੰਗ ਦੀ ਗਤੀਸ਼ੀਲਤਾ" ਲਈ ਜਾਣੀ ਜਾਂਦੀ ਹੈ।[2]
ਮਿੰਨੀ ਦੀ 5 ਸਤੰਬਰ 2010 ਨੂੰ ਛਾਤੀ ਦੇ ਕੈਂਸਰ ਕਾਰਨ ਮੌਤ ਹੋ ਗਈ।[3]