ਮੁਕੁਲ ਕੇਸਵਨ (ਜਨਮ 9 ਅਪਰੈਲ 1957[1]) ਇੱਕ ਭਾਰਤੀ ਇਤਿਹਾਸਕਾਰ, ਨਾਵਲਕਾਰ ਅਤੇ ਰਾਜਨੀਤਕ ਅਤੇ ਸਮਾਜਕ ਨਿਬੰਧਕਾਰ ਹੈ। ਉਸ ਨੇ ਦਿੱਲੀ ਵਿੱਚ ਸੇਂਟ ਜੇਵੀਅਰ ਵਿੱਚ ਸਕੂਲੀ ਅਤੇ ਉਸ ਦੇ ਬਾਅਦ ਸੇਂਟ ਸਟੀਫਨ ਕਾਲਜ ਵਿੱਚ ਇਤਹਾਸ ਦੀ ਪੜ੍ਹਾਈ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਅਤੇ ਬਾਅਦ ਵਿੱਚ ਟਰਿਨਿਟੀ ਹਾਲ ਕੈਂਬਰਿਜ ਯੂਨੀਵਰਸਿਟੀ ਤੋਂ ਅੱਗੇ ਦੀ ਪੜ੍ਹਾਈ ਕੀਤੀ।