ਮੁਰੁੱਕੂ | |
---|---|
![]() ਮੁਰੁੱਕੂ | |
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਤਾਮਿਲਨਾਡੂ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਆਟਾ ਅਤੇ ਉੜਦ ਦਾਲ |
ਮੁਰੁੱਕੂ ਇੱਕ ਮਿੱਠਾ ਭਾਰਤੀ ਵਿਅੰਜਨ ਹੈ। ਇਹ ਤਾਮਿਲਨਾਡੂ ਤੋਂ ਸ਼ੁਰੂ ਹੋਇਆ ਅਤੇ ਇਸਦਾ ਨਾਮ ਤਮਿਲ ਭਾਸ਼ਾ ਦੇ ਮਰੋੜਿਆ ਸ਼ਬਦ ਤੋਂ ਉਪਜਿਆ ਹੈ। ਮੁਰੁੱਕੂ ਭਾਰਤ ਭਰ ਵਿੱਚ ਮਸ਼ਹੂਰ ਹੈ ਅਤੇ ਸ਼੍ਰੀ ਲੰਕਾ, ਸਿੰਗਾਪੁਰ ਅਤੇ ਮਲੇਸ਼ੀਆ ਵਿੱਚ ਵੀ ਬਹੁਤ ਹੀ ਜਿਆਦਾ ਖਾਈ ਜਾਂਦੀ ਹੈ।
ਮੁਰੁੱਕੂ ਆਮ ਤੌਰ 'ਤੇ ਆਟੇ ਅਤੇ ਉੜਦ ਦਾਲ ਦੇ ਨਾਲ ਬਣਦੀ ਹੈ।[1] ਇਸਨੂੰ ਕਈ ਵਾਰ ਚਕਲੀ ਵੀ ਆਖਿਆ ਜਾਂਦਾ ਹੈ, ਜੋ ਕੀਈ ਚਿੱਟੇ ਛੋਲਿਆਂ ਨਾਲ ਬਣਦੀ ਹੈ। ਆਟੇ ਨੂੰ ਪਾਣੀ, ਲੂਣ, ਹੀੰਗ, ਤਿਲ ਜਾਂ ਜੀਰੇ ਨਾਲ ਬਣਦੀ ਹੈ। ਇਸ ਮਿਸ਼ਰਣ ਨੂੰ ਗੁੰਨ ਕੇ ਅੱਲਗ-ਅਲੱਗ ਆਕਾਰ ਦਿੱਤੇ ਜਾਂਦੇ ਹਨ।[2][3][4]
{{cite news}}
: Unknown parameter |dead-url=
ignored (|url-status=
suggested) (help)
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |