ਪੇਸਾਰਾ ਅੱਤੁ | |
---|---|
![]() ਪੇਸਾਰਾ ਅੱਤੁ | |
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਆਂਦਰਾ ਪ੍ਰਦੇਸ਼ ਅਤੇ ਰਾਜਸਥਾਨ |
ਖਾਣੇ ਦਾ ਵੇਰਵਾ | |
ਖਾਣਾ | ਨਾਸ਼ਤਾ |
ਮੁੱਖ ਸਮੱਗਰੀ | ਹਰੇ ਚਨੇ |
ਮੂੰਗ ਬੀਨ ਡੋਸਾ ਜਿਸਨੂੰ ਆਮ ਤੌਰ ਤੇ ਪੇਸਾਰਾ ਅੱਤੁ ਆਖਿਆ ਜਾਂਦਾ ਹੈ, ਇੱਕ ਕ੍ਰੇਪ ਵਰਗੀ ਰੋਟੀ ਹੁੰਦੀ ਹੈ ਜੋ ਕੀ ਦਿਖਣ ਵਿੱਚ ਡੋਸੇ ਦੇ ਸਮਾਨ ਲਗਦੀ ਹੈ। ਇਹ ਹਰੇ ਛੋਲੇ ਦੇ ਮਿਸ਼ਰਣ ਨਾਲ ਬਣਦੀ ਹੈ ਪਰ ਡੋਸੇ ਦੀ ਤਰਾਂ ਇਸ ਵਿੱਚ ਉੜਦ ਦੀ ਦਾਲ ਨਹੀਂ ਹੁੰਦੀ। ਪੇਸਾਰਾ ਅੱਤੁ ਨੂੰ ਆਂਦਰਾ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਨਾਸ਼ਤੇ ਵਿੱਚ ਖਾਇਆ ਜਾਂਦਾ ਹੈ। ਇਸਨੂੰ ਆਮ ਤੌਰ ਤੇ ਅਦਰੱਕ ਜਾਂ ਹਲਦੀ ਦੀ ਚਟਨੀ ਨਾਲ ਖਾਇਆ ਜਾਂਦਾ ਹੈ। ਹਰੀ ਮਿਰਚ, ਅਦਰੱਕ, ਅਤੇ ਪਿਆਜ ਪਾਕੇ ਬਣਾਇਆ ਜਾਂਦਾ ਹੈ।[1]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |