ਮੇਡ ਇਨ ਹੈਵਨ | |
---|---|
ਸ਼ੈਲੀ | ਡਰਾਮਾ |
ਦੁਆਰਾ ਬਣਾਇਆ |
|
ਲੇਖਕ | ਰੀਮਾ ਕਾਗਤੀ ਜ਼ੋਇਆ ਅਖ਼ਤਰ ਅਲਾਨਕ੍ਰਿਤਾ ਸ਼੍ਰੀਵਾਸਤਵ |
ਨਿਰਦੇਸ਼ਕ | ਨਿਤਿਆ ਮਹਿਰਾ ਜ਼ੋਇਆ ਅਖ਼ਤਰ ਪ੍ਰਸ਼ਾਂਤ ਨਾਇਰ ਅਲੰਕ੍ਰਿਤਾ ਸ਼੍ਰੀਵਾਸਤਵ |
ਸਟਾਰਿੰਗ | ਅਰਜੁਨ ਮਾਥੁਰ ਸੋਭਿਤਾ ਧੁਲੀਪਾਲਾ ਕਲਕੀ ਕੋਚਲਿਨ ਜਿਮ ਸਰਬ ਸ਼ਸ਼ਾਂਕ ਅਰੋੜਾ ਸ਼ਿਵਾਨੀ ਰਘੁਵੰਸ਼ੀ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ ਅੰਗਰੇਜ਼ੀ |
ਸੀਜ਼ਨ ਸੰਖਿਆ | 1 |
No. of episodes | 9[1] (list of episodes) |
ਨਿਰਮਾਤਾ ਟੀਮ | |
Production companies | ਐਕਸਲ ਐਂਟਰਟੇਂਨਮੈਂਟ ਟਾਈਗਰ ਬੇਬੀ ਫਿਲਮਜ਼ |
ਰਿਲੀਜ਼ | |
Original network | ਐਮਾਜ਼ਾਨ ਵੀਡੀਓ |
Original release | 8 ਮਾਰਚ 2019 ਮੌਜੂਦਾ | –
ਮੇਡ ਇਨ ਹੈਵਨ ਇੱਕ 2019 ਭਾਰਤੀ ਡਰਾਮਾ ਵੈੱਬ ਟੈਲੀਵਿਜ਼ਨ ਲੜੀ ਹੈ ਜਿਸਦਾ ਪ੍ਰੀਮੀਅਰ 8 ਮਾਰਚ 2019 ਨੂੰ ਐਮਾਜ਼ਾਨ ਵੀਡੀਓ ਤੇ ਹੋਇਆ ਸੀ।[2] ਐਕਸਲ ਐਂਟਰਟੇਨਮੈਂਟ ਦੁਆਰਾ ਨਿਰਮਿਤ, ਇਹ ਲੜੀ ਤਾਰਾ ਅਤੇ ਕਰਨ ਦੀ ਜ਼ਿੰਦਗੀ ਬਾਰੇ ਹੈ ਜੋ ਵਿਆਹ ਯੋਜਨਾਕਾਰ ਹਨ ਅਤੇ ਦਿੱਲੀ ਵਿੱਚ ਮੇਡ ਇਨ ਹੈਵਨ ਨਾਮ ਦੀ ਏਜੰਸੀ ਚਲਾ ਤ੍ਰ੍ਹੇ ਹਨ ਇਹ ਸੀਰੀਜ਼ ਐਮਾਜ਼ਾਨ ਵੀਡੀਓ ਦੀ ਚੌਥੀ ਕਾਲਪਨਿਕ ਭਾਰਤੀ ਮੂਲ ਲੜੀ ਹੈ ਅਤੇ ਇਸ ਦੇ ਸਿਤਾਰੇ ਸੋਭਿਤਾ ਧੁਲੀਪਾਲਾ, ਅਰਜੁਨ ਮਾਥੁਰ, ਕਲਕੀ ਕੋਚਲਿਨ, ਜਿੰਮ ਸਰਭ, ਸ਼ਸ਼ਾਂਕ ਅਰੋੜਾ ਅਤੇ ਸ਼ਿਵਾਨੀ ਰਘੁਵੰਸ਼ੀ ਹਨ ।
ਜ਼ੋਇਆ ਅਖਤਰ ਅਤੇ ਰੀਮਾ ਕਾਗਤੀ ਨੇ ਸ਼ੋਅ ਬਣਾਇਆ ਅਤੇ ਉਨ੍ਹਾਂ ਨੇ ਇਸ ਨੂੰ ਅਲੰਕ੍ਰਿਤਾ ਸ਼੍ਰੀਵਾਸਤਵ ਨਾਲ ਮਿਲ ਕੇ ਲਿਖਿਆ। ਜ਼ੋਇਆ, ਅਲੰਕ੍ਰਿਤਾ, ਨਿਤਿਆ ਮਹਿਰਾ ਅਤੇ ਪ੍ਰਸ਼ਾਂਤ ਨਾਇਰ ਨੇ ਪਹਿਲੇ ਸੀਜ਼ਨ ਦੇ ਨੌਂ ਐਪੀਸੋਡ ਨਿਰਦੇਸ਼ਕ ਕੀਤੇ। [3] ਦੂਜੇ ਸੀਜ਼ਨ 'ਤੇ ਕੰਮ ਅਪ੍ਰੈਲ 2019 ਤੋਂ ਸ਼ੁਰੂ ਹੋਇਆ ਸੀ।[4][5]
ਮੇਡ ਇਨ ਹੈਵਨ ਅੱਜ ਦੇ ਭਾਰਤ ਨੂੰ ਪੁਰਾਣੇ ਅਤੇ ਨਵੇਂ ਦੇ ਇੱਕ ਸ਼ਕਤੀਸ਼ਾਲੀ ਮਿਸ਼ਰਣ ਦੇ ਰੂਪ ਵਿੱਚ ਦਰਸਾਉਂਦੀ ਹੈ। ਇਸ ਭਾਰਤ ਦੀਆਂ ਉੱਚ ਸ਼੍ਰੇਣੀਆਂ ਦੇ ਵਿਆਹਾਂ ਵਿੱਚ ਪੁਰਾਣੀਆਂ ਪਰੰਪਰਾਵਾਂ ਅਤੇ ਆਧੁਨਿਕ ਉਮੰਗਾਂ ਦਾ ਟਕਰਾ ਹੋਣ ਨਾਲ ਲਾੜਾ-ਲਾੜੀ ਦੀ ਜ਼ਿੰਦਗੀ 'ਤੇ ਹੋਣ ਵਾਲੇ ਅਸਰ ਦਾ ਵਰਣਨ ਕਰਦੀ ਹੈ।[6] ਇਹ ਦਿੱਲੀ ਦੇ ਮਨੁੱਖੀ ਸੁਭਾਅ ਅਤੇ ਸਮਾਜਿਕ ਗਤੀਸ਼ੀਲਤਾ ਬਾਰੇ ਵੀ ਗੱਲ ਕਰਦੀ ਹੈ।[7]
ਮੁੱਖ | ਆਵਰਤੀ | ਮਹਿਮਾਨ |
---|---|---|
ਅਰਜੁਨ ਮਾਥੁਰ - ਕਰਨ ਮਹਿਰਾ ਵਜੋਂ | ਨੀਲ ਮਾਧਵ- ਅਰਜੁਨ ਮਹਿਰਾ ਵਜੋਂ[8] | |
ਸੋਭਿਤਾ ਧਲੀਪਾਲਾ - ਤਾਰਾ ਖੰਨਾ ਦੇ ਵਜੋਂ | ਵਿਜੈ ਰਾਜ਼ - ਜੌਹਰੀ ਵਜੋਂ | |
ਕਲਕੀ ਕੋਚਲਿਨ - ਫੈਜ਼ਾ ਨਕਵੀ ਵਜੋਂ | ਜ਼ੈਕਰੀ ਕੌਫਿਨ - ਆਦਮ ਵਜੋਂ | |
ਜਿਮ ਸਰਭ - ਆਦਿਲ ਖੰਨਾ ਵਜੋਂ | ਨਤਾਸ਼ਾ ਸਿੰਘ - ਸ਼ਬਾਨੀ ਬਾਗੀ ਵਜੋਂ | |
ਸ਼ਸ਼ਾਂਕ ਅਰੋੜਾ- ਕਬੀਰ ਬਸਰਾਏ ਵਜੋਂ | ਵਿਨੇ ਪਾਠਕ - ਰਮੇਸ਼ ਗੁਪਤਾ ਵਜੋਂ | |
ਸ਼ਿਵਾਨੀ ਰਘੁਵੰਸ਼ੀ- ਜਸਪ੍ਰੀਤ "ਜੈਜ਼" ਕੌਰ ਵਜੋਂ | ਦਲੀਪ ਟਹਿਲ - ਕਿਸ਼ੋਰ ਖੰਨਾ ਵਜੋਂ | |
ਯਸ਼ਸਵਿਨੀ ਦਯਾਮਾ - ਮਿਤਲੀ ਗੁਪਤਾ ਵਜੋਂ | ||
ਮਨੀਨੀ ਮਿਸ਼ਰਾ - ਵਿਮਲਾ ਸਿੰਘ ਵਜੋਂ | ||
ਆਇਸ਼ਾ ਰਜ਼ਾ - ਰੇਨੂੰ ਗੁਪਤਾ ਵਜੋਂ | ||
ਸੁਚਿੱਤਰਾ ਪਿੱਲੈ ਮਨੀ ਪਾਂਡੇ ਵਜੋਂ | ||
ਡੈਨਜ਼ਿਲ ਸਮਿਥ - ਸਵਰੂਪ ਵਜੋਂ | ||
ਸਾਕੇਤ ਸ਼ਰਮਾ - ਨੌਜਵਾਨ ਕਰਨ ਵਜੋਂ[9] | ||
ਸ਼ਾਲਵਾ ਕਿਨਜਾਵਦੇਕਰ - ਜਵਾਨ ਨਵਾਬ ਵਜੋਂ | ||
ਸਿਧਾਰਥ ਭਾਰਦਵਾਜ - ਇੰਸਪੈਕਟਰ ਚੌਹਾਨ ਵਜੋਂ | ||
ਅੰਕੁਰ ਰੈਥੀ - ਸੈਮ ਵਜੋਂ |
It was good to see two Doscos amongst the cast as they make their way in the world; Aditi Joshi played the bride in the first episode and Neel Madhav played Karan's younger brother in two episodes.