ਮੇਲ ਕਰਾਦੇ ਰੱਬਾ | |
---|---|
ਨਿਰਦੇਸ਼ਕ | ਨਵਨੀਤ ਸਿੰਘ |
ਸਕਰੀਨਪਲੇਅ | ਧੀਰਜ ਰਤਨ |
ਨਿਰਮਾਤਾ | ਰਾਜਨ ਬਤਰਾ |
ਸਿਤਾਰੇ | ਜਿੰਮੀ ਸ਼ੇਰਗਿੱਲ ਨੀਰੂ ਬਾਜਵਾ ਗਿੱਪੀ ਗਰੇਵਾਲ ਜਸਵਿੰਦਰ ਭੱਲਾ |
ਸੰਗੀਤਕਾਰ | ਜੈਦੇਵ ਕੁਮਾਰ ਅਮਨ ਹਯਾਰ |
ਡਿਸਟ੍ਰੀਬਿਊਟਰ | ਟਿਪਸ ਫ਼ਿਲਮਜ਼ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਬਾਕਸ ਆਫ਼ਿਸ | ₹ 105.0 ਮਿਲੀਅਨ[1] |
ਮੇਲ ਕਰਾਦੇ ਰੱਬਾ, ਇੱਕ ਭਾਰਤੀ ਪੰਜਾਬੀ-ਭਾਸ਼ਾ ਦੀ ਫ਼ਿਲਮ ਹੈ ਜੋ ਨਵਨੀਤ ਸਿੰਘ ਦੁਆਰਾ ਨਿਰਦੇਸ਼ਿਤ ਹੈ ਅਤੇ ਧੀਰਜ ਰਤਨ ਦੁਆਰਾ ਲਿਖੀ ਗਈ ਹੈ। ਇਸਦਾ ਨਿਰਮਾਣ ਰਾਜਨ ਬੱਤਰਾ ਅਤੇ ਵਿਵੇਕ ਓਹਰੀ ਨੇ ਕੀਤਾ ਸੀ। ਇਸ ਵਿੱਚ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨੇ ਕੰਮ ਕੀਤਾ ਹੈ। ਗਾਇਕ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਨਾਲ਼ ਆਪਣੇ ਅਦਾਕਾਰੀ ਕੈਰੀਅਰ ਦਾ ਆਗਾਜ਼ ਕੀਤਾ।[2] ਅਮਰ ਨੂਰੀ, ਸੁਨੀਤਾ ਧੀਰ ਅਤੇ ਸ਼ਵਿੰਦਰ ਮਾਹਲ ਨੇ ਵੀ ਇਸ ਫ਼ਿਲਮ ਵਿੱਚ ਅਦਾਕਾਰੀ ਕੀਤੀ।[3] ਇਹ ਫ਼ਿਲਮ 16 ਜੁਲਾਈ 2010 ਨੂੰ ਰਿਲੀਜ਼ ਹੋਈ ਸੀ।