ਮੇਹਰ ਵਿਜ | |
---|---|
ਜਨਮ | ਵੈਸ਼ਾਲੀ ਸਹਦੇਵ 22 ਸਤੰਬਰ 1986 Delhi, India |
ਰਾਸ਼ਟਰੀਅਤਾ | Indian |
ਪੇਸ਼ਾ | Actress |
ਸਰਗਰਮੀ ਦੇ ਸਾਲ | 2005–present |
ਜੀਵਨ ਸਾਥੀ |
ਮੇਹਰ ਵਿਜ (ਜਨਮ ਵੈਸ਼ਾਲੀ ਸਹਦੇਵ, 22 ਸਤੰਬਰ 1986) ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਉਸਨੇ ਮੁੱਖ ਕਲਾਕਾਰ ਅਤੇ ਸਹਾਇਕ ਭੂਮਿਕਾ ਨਿਭਾਈ। ਉਸਨੇ ਲੱਕੀ: ਨੋ ਟਾਈਮ ਫਾਰ ਲਵ (2005), ਦਿਲ ਵਿਲ ਪਿਆਰ ਵਿਆਰ(2014) ਅਤੇ ਬਜਰੰਗੀ ਭਾਈ ਜਾਂ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।[1] ਅਤੇ 'ਬਜਰੰਗੀ Bhaijaan (2015),[2] ਉਸ ਨੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ ਕਿਸ ਦੇਸ਼ ਮੈਂ ਹੈ ਮੇਰਾ ਦਿਲ ਅਤੇ ਰਾਮ ਮਿਲਾਏ ਜੋੜੀ ਵਗਰੇ ਲੜੀਵਾਰ ਵਿੱਚ ਕੰਮ ਕੀਤਾ।[3]
ਵਿਜ ਦੇ ਦੋ ਭਰਾ ਹਨ। ਉਸ ਦੇ ਭਰਾ ਅਭਿਨੇਤਾ ਪਿਯੂਸ਼ ਸਹਿਦੇਵ ਅਤੇ ਗਿਰੇਸ਼ ਸਹਿਦੇਵ ਹਨ।[4][5] 2009 ਵਿੱਚ, ਉਸ ਨੇ ਮੁੰਬਈ ਵਿੱਚ ਮਾਨਵ ਵਿਜ ਨਾਲ ਵਿਆਹ ਕਰਵਾ ਲਿਆ [6][7], ਜਿਸ ਤੋਂ ਬਾਅਦ ਉਸ ਨੇ ਆਪਣਾ ਨਾਮ ਬਦਲ ਕੇ ਵੈਸ਼ਾਲੀ ਸਹਿਦੇਵ ਤੋਂ ਮੇਹਰ ਵਿਜ ਰੱਖ ਲਿਆ। [8]