Monaka | |
---|---|
ਸਰੋਤ | |
ਸੰਬੰਧਿਤ ਦੇਸ਼ | Japan |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | Mochi, azuki bean jam |
ਮੋਨਾਕਾ ਜਪਾਨੀ ਮਿਠਾਈ ਹੈ ਜੋ ਕੀ ਅਜ਼ੁਕੀ ਬੀਨ ਜੈਮ ਦੀ ਭਰਤ ਨਾਲ ਵੇਫਰ ਵਿੱਚ ਪਾਈ ਹੁੰਦੀ ਹੈ। ਜੈਮ ਨੂੰ ਅਜ਼ੁਕੀ ਬੀਨ, ਤਿਲ, ਜਾਂ ਚੌਲਾਂ ਦੇ ਕੇਕ ਨਾਲ ਭਰਿਆ ਹੁੰਦਾ ਹੈ। ਮੋਨਾਕਾ ਨੂੰ ਆਈਸ-ਕਰੀਮ ਭਰ ਕੇ ਵੀ ਖਾਇਆ ਜਾ ਸਕਦਾ ਹੈ। ਇਹ ਅਲੱਗ-ਅਲੱਗ ਆਕਾਰ ਦੇ ਹੁੰਦੇ ਹਨ। ਇਸਨੂੰ ਚਾਹ ਦੇ ਨਾਲ ਖਾਇਆ ਜਾਂਦਾ ਹੈ। ਇਹ ਜਪਾਨ ਵਿੱਚ ਮੋਨਾਕਾ ਸਪੈਸ਼ਲਿਟੀ ਸਟੋਰ ਵਿੱਚ ਮਿਲਦੇ ਹਨ।