ਮੋਮਿਨਾ ਦੁਰੈਦ | |
---|---|
ਜਨਮ | ਮੋਮਿਨਾ ਦੁਰੈਦ ਜੂਨ 30, 1971 |
ਸਿੱਖਿਆ | ਮਾਸਟਰ ਅਾਫ ਬਿਜ਼ਨੈਸ ਅੈਡਮਿਨਸਟਰੇਸ਼ਨ (MBA) |
ਅਲਮਾ ਮਾਤਰ | ਲਾਹੌਰ ਯੂਨੀਵਰਸਿਟੀ ਅਾਫ ਮੈਨੇਜਮੈਂਟ ਸਾੲਿੰਸਿਸ |
ਪੇਸ਼ਾ |
|
ਜੀਵਨ ਸਾਥੀ | ਦੁਰੈਦ ਕੁਰੈਸ਼ੀ |
ਬੱਚੇ | 5 |
ਪਰਿਵਾਰ | ਸੁਲਤਾਨਾ ਸਿੱਦਕੀ (ਸੱਸ) |
ਮੋਮਿਨਾ ਦੁਰੈਦ (ਜਨਮ 30 ਜੂਨ 1971) ਇੱਕ ਪਾਕਿਸਤਾਨੀ ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਹ ਇੱਕ ਟੀਵੀ ਚੈਨਲ ਹਮ ਟੀਵੀ ਦੀ ਸੀਨੀਅਰ ਨਿਰਮਾਤਾ ਅਤੇ ਕਰੀਏਟਿਵ ਹੈੱਡ ਹੈ। ਉਹ ਆਪਣੀ ਕੰਪਨੀ ਮੋਮਿਨਾ ਦੁਰੈਦ ਪਰੋਡਕਸ਼ਨਸ ਦੀ ਸੀਈਓ (CEO) ਹੈ। ਉਸਨੇ ਇਸ ਕੰਪਨੀ ਦੇ ਨਾਂ ਹੇਠ ਦਾਸਤਾਨ (2010), ਕੈਦ-ਏ-ਤਨਹਾਈ (2010-11), ਹਮਸਫ਼ਰ (2011-12), ਸ਼ਹਿਰ-ਏ-ਜ਼ਾਤ (2012), ਜ਼ਿੰਦਗੀ ਗੁਲਜ਼ਾਰ ਹੈ (2012-13), ਦਿਆਰ-ਏ-ਦਿਲ (2015), ਸਦਕ਼ੇ ਤੁਮਹਾਰੇ (2015), ਮਨ ਮਾਇਲ (2016), ਬਿਨ ਰੋਏ (2016-17) ਆਦਿ ਡਰਾਮਿਆਂ ਦਾ ਨਿਰਮਾਣ ਕੀਤਾ ਹੈ। ਇਹ ਸਾਰੇ ਡਰਾਮੇ ਆਪੋ-ਆਪਣੇ ਸਮਿਆਂ ਦੇ ਸ਼ਾਹਕਾਰ ਡਰਾਮੇ ਹਨ।
2015 ਵਿਚ , ਮੋਮਿਨਾ ਨੇ ਫਿਲਮ ਨਿਰਦੇਸ਼ਨ ਨੂੰ ਹੱਥ ਪਾਇਆ ਅਤੇ ਸਹਿਯੋਗੀ ਦੇ ਰੂਪ ਵਿਚ ਬਿਨ ਰੋਏ ਫਿਲਮ ਨਿਰਦੇਸ਼ਿਤ ਕੀਤੀ। ਫਿਲਮ ਨੂੰ ਕਾਫੀ ਆਲੋਚਨਾ ਤੇ ਪਰਸੰਸਾ ਪਰਾਪਤ ਹੋਈ। ਇਸੇ ਸਾਲ ਮੋਮਿਨਾ ਨੇ ਹਮ ਫਿਲਮਸ ਨਾਂ ਦਾ ਬੈਨਰ ਸ਼ੁਰੂ ਕੀਤਾ। 2015 ਵਿਚ ਉਸਦਾ ਨਾਂ ਪੌਂਡਸ ਵਲੋਂ ਅੈਲਾਨੀਆਂ ਦੁਨੀਆ ਦੀਆਂ 100 ਪਰੇਰਨਾਦਾਇਕ ਔਰਤਾਂ ਵਿਚ ਸ਼ਾਮਿਲ ਕੀਤਾ ਗਿਆ।[1]
ਸਨਮਾਨਾਂ ਅਤੇ ਨਾਮਜ਼ਦਗੀਆਂ ਦੀ ਸੂਚੀ | |||||
---|---|---|---|---|---|
ਸਾਲ | ਸਨਮਾਨ/ਸਮਾਰੋਹ | ਸ਼ਰੇਣੀ | ਡਰਾਮੇ/ਫਿਲਮ ਦਾ ਨਾਂ | ਨਤੀਜਾ | ਹਵਾਲੇ |
2012 | ਹਮ ਅਵਾਰਡਸ | ਬੈਸਟ ਡਰਾਮਾ ਸੀਰੀਅਲ | ਸ਼ਹਿਰ-ਏ-ਜ਼ਾਤ | Won | |
2013 | ਬੈਸਟ ਡਰਾਮਾ ਸੀਰੀਅਲ | ਜ਼ਿੰਦਗੀ ਗੁਲਜ਼ਾਰ ਹੈ | Won | ||
ਬੈਸਟ ਡਰਾਮਾ ਸੀਰੀਅਲ ਪਾਪੁਲਰ | Won | ||||
2014 | ਬੈਸਟ ਡਰਾਮਾ ਸੀਰੀਅਲ | ਬੰਟੀ ਆਈ ਲਵ ਯੂ | Won | ||
ਬੈਸਟ ਡਰਾਮਾ ਸੀਰੀਅਲ ਪਾਪੁਲਰ | ਸਦਕ਼ੇ ਤੁਮਹਾਰੇ | Won | |||
2015 | ਬੈਸਟ ਡਰਾਮਾ ਸੀਰੀਅਲ | ਦਿਆਰ-ਏ-ਦਿਲ | Won | ||
ਬੈਸਟ ਡਰਾਮਾ ਸੀਰੀਅਲ ਪਾਪੁਲਰ | Won | ||||
2010 | ਲਕਸ ਸਟਾਈਲ ਅਵਾਰਡਸ | ਬੈਸਟ ਡਰਾਮਾ ਸੀਰੀਅਲ - ਸੈਟੇਲਾਈਟ | ਦਾਸਤਾਨ | ਨਾਮਜ਼ਦ | |
ਮਲਾਲ | ਨਾਮਜ਼ਦ | ||||
2012 | ਹਮਸਫ਼ਰ | Won | |||
ਸ਼ਹਿਰ-ਏ-ਜ਼ਾਤ | ਨਾਮਜ਼ਦ | ||||
2013 | ਰਿਹਾਈ | ਨਾਮਜ਼ਦ | |||
2014 | ਬੈਸਟ ਓਰੀਜਨਲ ਸਾੳੂਂਡਟਰੈਕ | ਸਦਕ਼ੇ ਤੁਮਹਾਰੇ | ਨਾਮਜ਼ਦ | ||
2015 | ਬੈਸਟ ਫਿਲਮ ਨਿਰਦੇਸ਼ਕ | ਬਿਨ ਰੋਏ | ਨਾਮਜ਼ਦ | ||
ਬੈਸਟ ਟੀਵੀ ਨਾਟਕ | ਦਿਆਰ-ਏ-ਦਿਲ | Won | |||
ਬੈਸਟ ਡਰਾਮਾ ਸੀਰੀਅਲ | Won |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help)
{{cite web}}
: Unknown parameter |dead-url=
ignored (|url-status=
suggested) (help)
{{cite web}}
: Italic or bold markup not allowed in: |publisher=
(help)