ਯਸ਼ੋਧਰਾ ਦਾਸੱਪਾ | |
---|---|
ਜਨਮ | [1] | 28 ਮਈ 1905
ਮੌਤ | 1980 |
ਅਲਮਾ ਮਾਤਰ | ਕ਼ੁਈਨ ਮੈਰੀ'ਸ ਕਾਲਜ |
ਪੇਸ਼ਾ | ਸਮਾਜ ਸੁਧਾਰਕ ਸਿਆਸਤਦਾਨ ਭਾਰਤੀ ਆਜ਼ਾਦੀ ਘੁਲਾਟੀਏ ਗਾਂਧੀਵਾਦ |
ਜੀਵਨ ਸਾਥੀ | ਐਚ. ਸੀ. ਦਾਸੱਪਾ |
ਬੱਚੇ | ਤੁਲਸੀਦਾਸ ਦਾਸੱਪਾ |
ਪੁਰਸਕਾਰ | ਪਦਮ ਭੂਸ਼ਣ |
ਯਸ਼ੋਧਰਾ ਦਾਸੱਪਾ, ਇੱਕ ਭਾਰਤੀ ਆਜ਼ਾਦੀ ਕਾਰਕੁਨ, ਗਾਂਧੀਵਾਦੀ, ਸਮਾਜ ਸੁਧਾਰਕ ਅਤੇ ਕਰਨਾਟਕ ਰਾਜ ਦੀ ਇੱਕ ਮੰਤਰੀ ਸੀ।[2] ਉਹ ਸਿਆਸੀ ਤੌਰ 'ਤੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਜੁੜੀ ਹੋਈ ਸੀ ਅਤੇ ਕਰਨਾਟਕ ਰਾਜ ਸਰਕਾਰ ਵਿਚ ਮੰਤਰੀ ਸੀ, ਜਿਨ੍ਹਾਂ ਦੀ ਅਗਵਾਈ ਐਸ.ਆਰ.ਕੰਥੀ (1962)[3] ਅਤੇ ਅਤੇ ਐਸ ਨਿਜਲਿਨਗੱਪਾ (1969) ਰਹੇ ਸਨ।[4]
ਯਸ਼ੋਧਰਾ ਦਾ ਜਨਮ 28 ਮਈ, 1905 ਨੂੰ, ਬੰਗਲੌਰ ਵਿਚ ਹੋਇਆ ਸੀ। ਉਹ ਕੇ.ਐਚ.ਰਾਮੈਹ, ਇੱਕ ਜਾਣੇ ਪਛਾਣੇ ਸੋਸ਼ਲ ਵਰਕਰ, ਦੀ ਧੀ ਸੀ। ਇੱਕ ਚੰਗੇ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜੂਦ, ਉਹ ਇੱਕ ਸਮਾਜਕ ਸਰਗਰਮ ਕਾਰਕੁਨ ਬਣੀ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਸ਼ਾਮਿਲ ਹੋਈ।[5] ਉਹ ਲੰਡਨ ਮਿਸ਼ਨ ਸਕੂਲ ਦੀ ਇੱਕ ਵਿਦਿਆਰਥੀ ਸੀ, ਅਤੇ ਬਾਅਦ ਵਿੱਚ ਰਾਣੀ ਮਰੀਅਮ'ਸ ਕਾਲਜ, ਮਦਰਾਸ ਵਿਚ ਪੜ੍ਹਾਈ ਕੀਤੀ। ਯਸ਼ੋਦਾਰਾ ਦਾ ਵਿਆਹ ਐਚ. ਸੀ. ਦਾਸਪਾ ਨਾਲ ਹੋਇਆ ਸੀ, ਜੋ ਜਵਾਹਰ ਲਾਲ ਨਹਿਰੂ ਦੇ ਅਧੀਨ ਮੰਤਰਾਲੇ ਦਾ ਸਾਬਕਾ ਮੰਤਰੀ ਸੀ[6] ਅਤੇ ਇਸ ਜੋੜੇ ਦਾ ਮੁੰਡਾ ਤੁਲਸੀਦਸ ਦਾਸੱਪਾ, ਚਰਨ ਸਿੰਗ ਮੰਤਰਾਲੇ ਵਿਚ, ਰਾਜ ਦਾ ਯੂਨੀਅਨ ਮਨਿਸਟਰ, ਸੀ।
ਉਸਦੀ ਮੌਤ 1980 ਵਿੱਚ ਹੋ ਗਈ ਸੀ।
ਉਸ ਨੇ ਭਾਰਤੀ ਅਜ਼ਾਦੀ ਸੰਘਰਸ਼ ਵਿਚ ਸਰਗਰਮ ਹੋਣ ਦੇ ਨਾਲ-ਨਾਲ 1930 ਦੇ ਜੰਗਲਾਤ ਸਤਿਆਗ੍ਰਹਿ ਅੰਦੋਲਨ ਜਿਹੇ ਕਈ ਸਮਾਜਿਕ ਅੰਦੋਲਨਾਂ ਵਿਚ ਸਰਗਰਮ ਹੋਣ ਦੀ ਰਿਪੋਰਟ ਦਿੱਤੀ ਜਿਸਦੇ ਸਿੱਟੇ ਵਜੋਂ 1200 ਤੋਂ ਵੱਧ ਲੋਕਾਂ ਦੀ ਕੈਦ ਹੋਈ,[7] ਅਤੇ 1938 ਦੇ ਵਿਦੁਰਸ਼ਵਾਥਾ ਐਪੀਸੋਡ ਵਿੱਚ ਵੀ ਸੀ ਜਿੱਥੇ ਪੁਲਿਸ ਗੋਲੀਬਾਰੀ ਵਿੱਚ 35 ਲੋਕ ਮਾਰੇ ਗਏ ਸਨ।[8] ਉਸਦੇ ਇਸ ਲਹਿਰ ਵਿਚ ਭਾਗ ਲੈਣ ਕਾਰਨ ਉਸਨੂੰ ਜੇਲ੍ਹ ਹੋਈ ਸੀ।[9]
{{cite web}}
: More than one of |archivedate=
and |archive-date=
specified (help); More than one of |archiveurl=
and |archive-url=
specified (help); Unknown parameter |dead-url=
ignored (|url-status=
suggested) (help)
{{cite web}}
: More than one of |archivedate=
and |archive-date=
specified (help); More than one of |archiveurl=
and |archive-url=
specified (help); Unknown parameter |dead-url=
ignored (|url-status=
suggested) (help)