ਹਰਿਆਣਾ ਗੋਲਡ | |
---|---|
Position | ਪਾਵਰ ਫਾਰਵਰਡ |
League | ਯੂਬੀਏ ਪਰੋ ਬਾਸਕਟਬਾਲ ਲੀਗ |
Personal information | |
Born | ਰਸੂਲਪੁਰ ਖੁਰਦ, ਪੰਜਾਬ, ਭਾਰਤ[1] | 30 ਦਸੰਬਰ 1986
Nationality | ਭਾਰਤੀ |
Listed height | 6 ft 6 in (1.98 m) |
Career information | |
NBA draft | 2011: undrafted |
Playing career | 2011–present |
Career history | |
2011–2016 | ਓਐੱਨਜੀਸੀ (ਭਾਰਤ) |
2017–ਵਰਤਮਾਨ | ਹਰਿਆਣਾ ਗੋਲਡ (ਭਾਰਤ) |
ਯਾਦਵਿੰਦਰ "ਜਾਦੂ" ਸਿੰਘ (ਜਨਮ 30 ਦਸੰਬਰ 1986) ਭਾਰਤੀ ਪੇਸ਼ੇਵਰ ਬਾਸਕਟਬਾਲ ਖਿਡਾਰੀ ਹੈ। [2] ਉਹ ਵਰਤਮਾਨ ਵਿੱਚ ਭਾਰਤ ਦੀ UBA ਪ੍ਰੋ ਬਾਸਕਟਬਾਲ ਲੀਗ ਦੇ ਹਰਿਆਣਾ ਗੋਲਡ ਲਈ ਖੇਡਦਾ ਹੈ।
ਉਸ ਨੇ 2005 ਵਿੱਚ ਭਾਰਤ ਦੀ ਰਾਸ਼ਟਰੀ ਬਾਸਕਟਬਾਲ ਟੀਮ ਨਾਲ ਡੈਬਿਊ ਕੀਤਾ [3] ਅਤੇ ਤਹਿਰਾਨ, ਈਰਾਨ ਵਿਚ 2016 FIBA ਏਸ਼ੀਆ ਚੈਲੇਂਜ ਵਿਚ ਖੇਡਿਆ। [4]