ਯਾਰਲਾਗੱਡਾ ਲਕਸ਼ਮੀ ਪ੍ਰਸ਼ਾਦ యార్లగడ్డ లక్ష్మీప్రసాద్ | |
---|---|
ਜਨਮ | 24 ਨਵੰਬਰ 1953 ਕ੍ਰਿਸ਼ਨਾ ਜਿਲਾ |
ਪੇਸ਼ਾ | ਹਿੰਦੀ ਅਧਿਆਪਕ |
ਖਿਤਾਬ | ਰਾਜ ਸਭਾ ਮੈਂਬਰ |
ਪ੍ਰੋ. ਯਾਰਲਾਗੱਡਾ ਲਕਸ਼ਮੀ ਪ੍ਰਸ਼ਾਦ ਭਾਰਤੀ ਲੇਖਕ ਅਤੇ ਸਿਆਸਤਦਾਨ ਹੈ। ਉਹ ਆਂਧਰਾ ਪ੍ਰਦੇਸ਼ ਹਿੰਦੀ ਅਕੈਡਮੀ ਦਾ ਚੇਅਰਮੈਨ; ਆਂਧਰਾ ਯੂਨੀਵਰਸਿਟੀ, ਹਿੰਦੀ ਦਾ ਪ੍ਰੋਫੈਸਰ ਅਤੇ ਰਾਜ ਸਭਾ ਮੈਂਬਰ ਹੈ।[1] ਉਸਨੂੰ ਸਾਹਿਤ ਅਕੈਡਮੀ ਅਵਾਰਡ ਅਤੇ ਪਦਮ ਸ਼੍ਰੀ ਅਵਾਰਡ ਵੀ ਮਿਲ ਚੁੱਕੇ ਹਨ।
ਯਾਰਲਾਗੱਡਾ ਲਸ਼ਮੀਪ੍ਰਸਦ ਨੇ ਮਹਾਂਭਾਰਤ ਦੀ ਸਭ ਤੋਂ ਮੁੱਖ ਨਾਰੀ ਪਾਤਰ ਦਰੋਪਤੀ ਨੂੰ ਲੈ ਕੇ ਉਸਦੇ ਜੀਵਨ ਦੇ ਬਾਰੇ ਵਿੱਚ ਇਸ ਨਾਵਲ ਦੀ ਰਚਨਾ ਕੀਤੀ ਹੈ। ਉਸ ਨੇ ਸਮਕਾਲੀ ਇਸਤਰੀ ਦੇ ਮਨੋਵਿਗਿਆਨ ਨੂੰ ਦਰੋਪਤੀ ਉੱਤੇ ਲਾਗੂ ਕਰਦੇ ਹੋਏ ਇਸਤਰੀ ਦੀ ਆਜ਼ਾਦੀ ਅਤੇ ਉਸਦੇ ਅਧਿਕਾਰਾਂ ਦਾ ਸਵਾਲ ਆਪਣੇ ਇਸ ਨਾਵਲ ਵਿੱਚ ਉਠਾਇਆ ਹੈ। ਇਸਦੇ ਨਾਲ-ਨਾਲ ਲੇਖਕ ਨੇ ਇਸਤਰੀ ਦੇ ਰੂਪ ਵਿੱਚ ਦਰੋਪਤੀ ਦੇ ਉੱਚ ਨੈਤਿਕ ਚਰਿੱਤਰ ਅਤੇ ਪਰਿਵਾਰਿਕ ਸੁਖ ਨੂੰ ਬਰਕਰਾਰ ਰੱਖਣ ਲਈ ਉਸਦੇ ਦੁਆਰਾ ਕੀਤੇ ਜਾਣ ਵਾਲੇ ਜਤਨਾਂ ਦੀ ਵੀ ਚਰਚਾ ਕੀਤੀ ਹੈ।
{{cite web}}
: More than one of |archivedate=
and |archive-date=
specified (help); More than one of |archiveurl=
and |archive-url=
specified (help); Unknown parameter |dead-url=
ignored (|url-status=
suggested) (help)
[His books http://kinige.com/kbrowse.php?via=author&id=183 Archived 2013-11-21 at the Wayback Machine.]