ਰਚਨਾ ਦੋਆਬ

ਸਿਰਲੇਖ ਪੰਜਾਬੀ ਵਿੱਚ ਤਬਦੀਲ ਕੀਤਾ
ਦੋਆਬੇ ਦੇ ਵੱਖ ਵੱਖ ਇਲਾਕੇ ਵਿਖਾਉਂਦਾ ਹੋਇਆ 1947 ਵੇਲੇ ਦੇ ਪੰਜਾਬ ਦਾ ਨਕਸ਼ਾ

ਰਚਨਾ ਦੋਆਬ ਨੂੰ ਪਾਕਿਸਤਾਨੀ ਪੰਜਾਬ ਦੇ ਪੰਜਾਬ ਦੇ ਮੁੱਖ ਖੇਤਰ ਦੇ ਇੱਕ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਪੁਰਾਤਨ ਸਮੇਂ ਵਿੱਚ ਪੰਜਾਬ ਦਾ ਨਾਂ ਪੰਜ ਆਬਾਂ ਮਤਲਬ ਇੱਥੇ ਮੌਜੂਦ ਪੰਜ ਦਰਿਆਵਾਂ ਕਰਕੇ ਪਿਆ। ਰਚਨਾ ਦੋਆਬ ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਲੇ ਇਲਾਕੇ ਵਿੱਚ ਵਸਦਾ ਹੈ। ਇਹ ਮੀਰਪੁਰ ਅਤੇ ਜੰਮੂ ਜੋ ਕਿ ਕਸ਼ਮੀਰ ਦੇ ਦੱਖਣੀ ਕੰਢੇ ਤੇ ਮੌਜੂਦ ਹਨ, ਤੱਕ ਫੈਲਿਆ ਹੋਇਆ ਹੈ। ਇਹ 30° 35' and 32° 50' N. and 71° 50' and 75° 3'E ਤੇ ਮੌਜੂਦ ਹੈ। ਇਸਦਾ ਨਾਂ ਮੁਗ਼ਲ ਸ਼ਾਸਕ ਅਕਬਰ ਦੁਆਰਾ ਦੋਹਾਂ ਦਰਿਆਵਾਂ ਦੇ ਨਾਂ ਦੇ ਪਹਿਲੇ ਉਚਾਰਖੰਡਾਂ ਨੂੰ ਲੈ ਕੇ ਰੱਖਿਆ ਸੀ। ਰਚਨਾਵੀ ਇੱਥੇ ਬੋਲੀ ਜਾਂ ਵਾਲੀ ਪ੍ਰਮੁੱਖ ਭਾਸ਼ਾ ਹੈ।

ਇਸ ਖੇਤਰ ਵਿੱਚ ਸੰਘਣੀ ਆਬਾਦੀ ਹੈ ਅਤੇ ਪੰਜਾਬ ਦੇ ਮੁੱਖ ਜ਼ਿਲ੍ਹੇ ਵੀ ਸ਼ਾਮਿਲ ਹਨਜਿਵੇਂ ਕਿ ਗੁੱਜਰਾਂਵਾਲਾ, ਸਿਆਲਕੋਟ, ਨਾਰੋਂਵਾਲ, ਹਫੀਜ਼ਾਬਾਦ, ਸ਼ੇਖੂਪੁਰਾ, ਮੁਲਤਾਨ, ਆਦਿ [1]

ਹਵਾਲੇ

[ਸੋਧੋ]
  1. Rechna Doāb - Imperial Gazetteer of India, v. 21, p. 277.