ਨਿੱਜੀ ਜਾਣਕਾਰੀ | |||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਦਸੰਬਰ 30, 1994 | ||||||||||||||||||||
ਖੇਡ | |||||||||||||||||||||
ਦੇਸ਼ | ![]() | ||||||||||||||||||||
ਖੇਡ | ਤੀਰਅੰਦਾਜ਼ੀ | ||||||||||||||||||||
ਮੈਡਲ ਰਿਕਾਰਡ
| |||||||||||||||||||||
21 ਦਸੰਬਰ 2017 ਤੱਕ ਅੱਪਡੇਟ |
ਰਜਤ ਚੌਹਾਨ (ਜਨਮ 30 ਦਸੰਬਰ 1994[1]) ਇੱਕ ਭਾਰਤੀ ਤੀਰਅੰਦਾਜ਼ ਹੈ। ਉਸਨੇ ਕੋਪਨਹੇਗਨ ਵਿੱਚ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਇਸ ਤੋਂ ਇਲਾਵਾ ਉਸਨੇ ਇੰਚਿਓਨ ਵਿਖੇ ਹੋਈਆਂ 2014 ਏਸ਼ੀਆਈ ਖੇਡਾਂ ਵਿੱਚ ਅਭਿਸ਼ੇਕ ਵਰਮਾ ਅਤੇ ਸੰਦੀਪ ਕੁਮਾਰ ਨਾਲ ਕੰਪਾਊਂਡ ਟੀਮ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |