ਰਟੈਂਡਾ | |
---|---|
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਸ਼ਹੀਦ ਭਗਤ ਸਿੰਘ ਨਗਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਡ ਰਟੈਂਡਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਬੰਗਾ ਦਾ ਪਿੰਡ ਹੈ। ਪੰਜ ਸੌ ਗਿਆਰਾਂ ਏਕੜ ਰਕਬੇ ਵਾਲੇ ਪਿੰਡ ਟਰੈਂਡਾ ’ਚ ਪੰਜ ਸੌ ਛਿਆਨਵੇਂ ਘਰ ਹਨ। ਪਿੰਡ ਦੀ ਤਿੰਨ ਹਜ਼ਾਰ ਦੇ ਕਰੀਬ ਆਬਾਦੀ ਹੈ।
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
---|---|---|---|---|---|
ਸ਼ਹੀਦ ਭਗਤ ਸਿੰਘ ਨਗਰ | ਬੰਗਾ |
ਇਸ ਪਿੰਡ ਨੂੰ ਰੰਗੜਾਂ ਦਾ ਰਟੈਂਡਾ ਵੀ ਕਿਹਾ ਜਾਂਦਾ ਸੀ ਕਿਓਂਕੇ ਇਸ ਪਿੰਡ ਵਿੱਚ ਮੁਸਲਮਾਨ ਰੰਘੜ ਵਸਦੇ ਸਨ।
ਵਿਸ਼ਾ[1] | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 596 | ||
ਆਬਾਦੀ | 2,780 | 1385 | 1395 |
ਬੱਚੇ (0-6) | 290 | 161 | 129 |
ਅਨੁਸੂਚਿਤ ਜਾਤੀ | 1,609 | 793 | 816 |
ਪਿਛੜੇ ਕਵੀਲੇ | 0 | 0 | 0 |
ਸਾਖਰਤਾ | 81.24 % | 85.13 % | 77.49 % |
ਕੁਲ ਕਾਮੇ | 830 | 761 | 69 |
ਮੁੱਖ ਕਾਮੇ | 698 | 0 | 0 |
ਦਰਮਿਆਨੇ ਕਮਕਾਜੀ ਲੋਕ | 132 | 119 | 13 |
ਮਰਹੂਮ ਚਿੱਤਰਕਾਰ/ਮੂਰਤੀਕਾਰ ਤੇ ਹਕੀਮ ਜਗਤ ਸਿੰਘ ਅਤੇ ਬਲਜੀਤ ਸਿੰਘ ਗੋਸਲ, ਜੋ ਕੰਜਰਵੇਟਿਵ ਪਾਰਟੀ ਵੱਲੋਂ ਬਰਾਮੋਲ ਗੋਰ ਮੈਲਟਨ ਹਲਕੇ ਤੋਂ ਐਮ.ਪੀ. ਬਣੇ ਪਿੰਡ ਰਟੈਂਡਾ ਦਾ ਮਾਣ ਹਨ। ਸਤਨਾਮ ਸਿੰਘ ਨਿਊੂਯਾਰਕ (ਅਮਰੀਕਾ) ਤੋਂ ਪੰਜਾਬੀ ਅਖਬਾਰ ‘ਪੰਜਾਬ ਐਕਸਪੈ੍ਰਸ’ ਪ੍ਰਕਾਸ਼ਿਤ ਕਰਦੇ ਹਨ ਉਹ ਵੀ ਪਿੰਡ ਰਟੈਂਡਾ ਦੇ ਜੰਮਪਲ ਹਨ।