ਰਸ਼ੀਦ ਕਿਦਵਈ | |
---|---|
ਤਸਵੀਰ:Rasheed-kidwai.jpg | |
ਜਨਮ | 20th ਜੁਲਾਈ 1967, ਲਖਨਊ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਜੀਵਨੀ/ਯਾਦਾਂ |
ਰਸ਼ੀਦ ਕਿਦਵਈ ਇੱਕ ਭਾਰਤੀ ਲੇਖਕ ਅਤੇ ਪੱਤਰਕਾਰ ਹੈ। [1] ਉਹ ਸੋਨੀਆ, ਇੱਕ ਜੀਵਨੀ ਕਿਤਾਬ ਦਾ ਲੇਖਕਹੈ।[2][3] ਉਸਨੇ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਤੇ ਆਧਾਰਿਤ ਇੱਕ ਕਿਤਾਬ ਵੀ ਲਿਖੀ; 24, ਅਕਬਰ ਰੋਡ। ਉਹ ਰਫੀ ਅਹਿਮਦ ਕਿਦਵਈ ਦਾ ਭਤੀਜਾ ਹੈ, ਜੋ ਮੋਤੀ ਲਾਲ ਨਹਿਰੂ ਦਾ ਸਕੱਤਰ ਸੀ।
ਰਸ਼ੀਦ ਟੈਲੀਗ੍ਰਾਫ, ਕਲਕੱਤਾ ਦਾ ਐਸੋਸੀਏਟ ਸੰਪਾਦਕ ਹੈ। [4] ਕਿਦਵਈ ਵੱਖ-ਵੱਖ ਟੈਲੀਵਿਜ਼ਨ ਨੈੱਟਵਰਕ, ਰੇਡੀਓ ਪ੍ਰੋਗਰਾਮਾਂ ਅਤੇ ਅਖ਼ਬਾਰਾਂ ਤੇ ਇੱਕ ਰੈਗੂਲਰ ਸਿਆਸੀ ਟਿੱਪਣੀਕਾਰ ਹੈ।[5]
{{cite web}}
: Unknown parameter |dead-url=
ignored (|url-status=
suggested) (help)