ਰਸਿਕਾ ਰਾਜੇ (ਜਨਮ 27 ਸਤੰਬਰ 1995) ਇੱਕ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਹੈ। [1] [2]
ਉਹ ਮਹਾਰਾਸ਼ਟਰ ਰਾਜ ਤੋਂ ਹੈ। ਉਸਦਾ ਜੱਦੀ ਸ਼ਹਿਰ ਨਾਗਪੁਰ ਹੈ।
ਮਹਿਲਾ ਸਿੰਗਲਜ਼
ਸਾਲ | ਟੂਰਨਾਮੈਂਟ | ਵਿਰੋਧੀ | ਸਕੋਰ | ਨਤੀਜਾ |
---|---|---|---|---|
2016 | ਪੋਲਿਸ਼ ਇੰਟਰਨੈਸ਼ਨਲ | </img> ਰਿਤੁਪਰਨਾ ਦਾਸ | 21-11, 7-21, 17-21 | </img> ਦੂਜੇ ਨੰਬਰ ਉੱਤੇ |