ਰਾਂਚੀ ਜੰਕਸ਼ਨ ਰੇਲਵੇ ਸਟੇਸ਼ਨ ਨੂੰ ਸਾਲ 2003 ਵਿੱਚ, ਰਾਂਚੀ ਡਿਵੀਜ਼ਨ ਨੂੰ ਦੱਖਣ ਪੂਰਬੀ ਰੇਲਵੇ ਜ਼ੋਨ ਦੇ ਮੌਜੂਦਾ ਆਦ੍ਰਾ ਰੇਲਵੇ ਡਿਵੀਜ਼ਨ ਤੋਂ ਅਲੱਗ ਕੀਤਾ ਗਿਆ ਸੀ।[1] 2012 ਤੱਕ ਰਾਂਚੀ ਸਟੇਸ਼ਨ ਦਾ ਨਵੀਨੀਕਰਨ ਅਤੇ ਜੈਪੁਰ ਰੇਲਵੇ ਸਟੇਸ਼ਨ ਦੀ ਤਰਜ਼ 'ਤੇ ਵਿਕਾਸ ਕੀਤਾ ਗਿਆ ਹੈ।[2] ਫਰਵਰੀ 2012 ਵਿੱਚ ਰਾਂਚੀ ਰੇਲਵੇ ਸਟੇਸ਼ਨ ਦੀ ਦਿੱਖ ਨੂੰ ਸੁਧਾਰਿਆ ਗਿਆ ਹੈ।[3] ਫਰਵਰੀ 2012 ਵਿੱਚ ਰਾਂਚੀ ਸਟੇਸ਼ਨ ਵਿੱਚ ਮਕੈਨੀਕਲ ਇੰਟਰਲੌਕਿੰਗ ਸਿਸਟਮ ਦੇ ਨਾਲ ਦੋ ਹੋਰ ਨਵੇਂ ਪਲੇਟਫਾਰਮ ਤਿਆਰ ਕੀਤੇ ਗਏ ਸਨ।[4]
ਰਾਂਚੀ ਤੋਂ ਦਿੱਲੀ, ਕੋਲਕਾਤਾ, ਧਨਬਾਦ, ਵਾਰਾਣਸੀ, ਰਾਉਰਕੇਲਾ, ਹੈਦਰਾਬਾਦ, ਬੰਗਲੌਰ, ਮੁੰਬਈ, ਪੁਣੇ, ਚੇਨਈ, ਕਮੱਖਿਆ, ਦਿਓਘਰ, ਭਾਗਲਪੁਰ, ਜੰਮੂ, ਸੂਰਤ,ਏਰਨਾਕੁਲਮ ਅਤੇ ਪਟਨਾ ਲਈ ਰੇਲਾਂ ਚੱਲਦੀਆਂ ਹਨ।ੱਖ ਰੇਲਵੇ ਕੇਂਦਰ ਹੈ ਅਤੇ ਇਸ ਦੇ ਚਾਰ ਪ੍ਰਮੁੱਖ ਸਟੇਸ਼ਨ ਹਨ। ਰਾਂਚੀ ਜੰਕਸ਼ਨ, ਹਟੀਆ, ਤਾਤੀਸਿਲਵਾਈ ਅਤੇ ਨਾਮਕੋਨ। ਇਹ ਚੋਟੀ ਦੇ ਸੌ ਬੁਕਿੰਗ ਸਟੇਸ਼ਨਾਂ ਵਿੱਚੋਂ ਇੱਕ ਹੈ।
ਰਾਂਚੀ ਜੰਕਸ਼ਨ ਤੋਂ ਲੰਘਣ ਵਾਲੀਆਂ ਰੇਲਾਂ ਦੀ ਕੁੱਲ ਗਿਣਤੀ 120 ਹੈ।
ਨਵੰਬਰ 1907 ਵਿੱਚ ਰਾਂਚੀ ਨੂੰ ਪੁਰੁਲੀਆ-ਰਾਂਚੀ ਨੈਰੋ-ਗੇਜ ਲਾਈਨ ਨਾਲ ਭਾਰਤ ਦੇ ਰੇਲਵੇ ਨਕਸ਼ੇ ਤੇ ਲਿਆਂਦਾ ਗਿਆ ਸੀ। 1907 ਵਿੱਚ ਹੀ ਪੁਰੂਲੀਆ ਲਈ ਪਹਿਲੀ ਰੇਲਗੱਡੀ ਚੱਲੀ ਸੀ, ਹੁਣ ਹਰ ਰੋਜ਼ 60 ਹਜ਼ਾਰ ਯਾਤਰੀ ਯਾਤਰਾ ਕਰਦੇ ਹਨ।[5]
ਅਤੇ 1911 ਵਿੱਚ ਇਸ ਨੂੰ ਲੋਹਰਦਗਾ ਤੱਕ ਵਧਾ ਦਿੱਤਾ ਗਿਆ ਸੀ।
ਸਾਲ 2003 ਵਿੱਚ, ਰਾਂਚੀ ਡਿਵੀਜ਼ਨ ਨੂੰ ਦੱਖਣ ਪੂਰਬੀ ਰੇਲਵੇ ਜ਼ੋਨ ਦੇ ਮੌਜੂਦਾ ਆਦ੍ਰਾ ਰੇਲਵੇ ਡਿਵੀਜ਼ਨ ਤੋਂ ਅਲੱਗ ਕੀਤਾ ਗਿਆ ਸੀ।[1] ਅਤੇ ਸਾਲ 2012 ਵਿਚ ਰਾਂਚੀ ਸਟੇਸ਼ਨ ਦਾ ਨਵੀਨੀਕਰਨ ਅਤੇ ਜੈਪੁਰ ਰੇਲਵੇ ਸਟੇਸ਼ਨ ਦੀ ਤਰਜ਼ 'ਤੇ ਵਿਕਾਸ ਕੀਤਾ ਸੀ।[2] ਫਰਵਰੀ 2012 ਵਿੱਚ ਰਾਂਚੀ ਸਟੇਸ਼ਨ ਨੂੰ ਸੁਧਾਰਿਆ ਗਿਆ ਹੈ।[3] ਫਰਵਰੀ 2012 ਵਿੱਚ ਰਾਂਚੀ ਸਟੇਸ਼ਨ ਵਿੱਚ ਮਕੈਨੀਕਲ ਇੰਟਰਲੌਕਿੰਗ ਸਿਸਟਮ ਦੇ ਨਾਲ ਦੋ ਨਵੇਂ ਪਲੇਟਫਾਰਮ ਸ਼ਾਮਲ ਕੀਤੇ ਗਏ ਸਨ।[4]
ਰਾਂਚੀ ਜੰਕਸ਼ਨ ਵਿੱਚ ਛੇ ਪਲੇਟਫਾਰਮ ਹਨ।[1] ਪਲੇਟਫਾਰਮ ਦੋ ਫੁੱਟ ਓਵਰਬ੍ਰਿਜ (ਪੁਲ) (ਐੱਫਓਬੀ) ਅਤੇ ਇੱਕ ਐਸਕੇਲੇਟਰ ਨਾਲ ਆਪਸ ਵਿੱਚ ਜੁੜੇ ਹੋਏ ਹਨ।
ਰਾਂਚੀ ਜੰਕਸ਼ਨ ਬੱਸ ਟਰਮੀਨਲ ਅਤੇ ਘਰੇਲੂ ਹਵਾਈ ਅੱਡੇ ਦੇ ਨੇੜੇ ਸਥਿਤ ਹੈ ਜੋ ਝਾਰਖੰਡ ਦੇ ਮਹੱਤਵਪੂਰਨ ਸਥਾਨਾਂ ਨੂੰ ਆਵਾਜਾਈ ਪ੍ਰਦਾਨ ਕਰਦਾ ਹੈ। ਸਟੇਸ਼ਨ 'ਤੇ ਰੇਲ ਟਿਕਟਾਂ ਦੀ ਕਤਾਰਾਂ ਨੂੰ ਘਟਾਉਣ ਲਈ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ। ਰਾਂਚੀ-ਨਿਊ ਗਿਰੀਡੀਹ ਇੰਟਰਸਿਟੀ ਐਕਸਪ੍ਰੈਸ, ਝਾਰਖੰਡ ਰਾਜ ਵਿੱਚ ਵਿਸਟਾਡੋਮ ਕੋਚ ਨਾਲ ਚੱਲਣ ਵਾਲੀ ਇਕਲੌਤੀ ਰੇਲਗੱਡੀ, ਰਾਂਚੀ ਵਿਖੇ ਖਤਮ ਹੁੰਦੀ ਹੈ।[6][7]
<ref>
tag; name "platform" defined multiple times with different content
<ref>
tag; name "jaipur" defined multiple times with different content
<ref>
tag; name "achievements2012" defined multiple times with different content
<ref>
tag; name "newplatform" defined multiple times with different content