ਅਹਿਮ ਅਬਾਦੀ ਵਾਲੇ ਖੇਤਰ | |
---|---|
ਭਾਰਤ | |
ਭਾਸ਼ਾਵਾਂ | |
• ਉਰਦੂ • ਅਵਧੀ • ਭੋਜਪੁਰੀ | |
ਧਰਮ | |
• Islam 100% • | |
ਸਬੰਧਿਤ ਨਸਲੀ ਗਰੁੱਪ | |
• Kunjra • Arain of Delhi • Baghban • |
ਅਰਾਈਂ ਹਿੰਦ ਉਪਮਹਾਦੀਪ, ਖ਼ਾਸਕਰ ਬਿਹਾਰ (ਭਾਰਤ) ਵਿੱਚ ਵੱਸਦਾ ਇੱਕ ਮੁਸਲਮਾਨ ਫਿਰਕਾ ਹੈ। ਇਹ ਦੱਖਣੀ ਏਸ਼ੀਆ ਦੇ ਕੁੰਜਰਾ ਫਿਰਕੇ ਦਾ ਉਪਸਮੂਹ ਹੈ। ਇਨ੍ਹਾਂ ਲੋਕਾਂ ਨੂੰ ਸਬਜ਼ੀਫ਼ਰੋਸ਼ (ਫ਼ਾਰਸੀ سبزیفروش), ਮੇਵਾਫ਼ਰੋਸ਼ (ਫ਼ਾਰਸੀ میوهفروش) ਵੀ ਕਹਿੰਦੇ ਹਨ।[1]