ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਰਾਜਵਿੰਦਰ ਕੌਰ |
ਜਨਮ | ਜਲੰਧਰ, ਪੰਜਾਬ, ਭਾਰਤ | 2 ਅਪ੍ਰੈਲ 1984
28 ਜੁਲਾਈ 2014 ਤੱਕ ਅੱਪਡੇਟ |
ਰਾਜਵਿੰਦਰ ਕੌਰ (ਜਨਮ 2 ਅਪ੍ਰੈਲ 1984) ਇੱਕ ਭਾਰਤੀ ਜੂਡੋਕਾ ਹੈ। ਉਸ ਨੇ ਗਲਾਸਗੋ, ਸਕਾਟਲੈਂਡ ਵਿੱਚ 2014 ਰਾਸ਼ਟਰਮੰਡਲ ਖੇਡਾਂ ਵਿੱਚ +78 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[1]
2018 ਵਿੱਚ, ਉਸ ਨੇ ਜਕਾਰਤਾ, ਇੰਡੋਨੇਸ਼ੀਆ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਔਰਤਾਂ ਦੇ +78 ਕਿਲੋਗ੍ਰਾਮ ਮੁਕਾਬਲੇ ਵਿੱਚ ਹਿੱਸਾ ਲਿਆ।[2]