ਰਾਜਾ ਕੀ ਆਏਗੀ ਬਰਾਤ | |
---|---|
ਤਸਵੀਰ:Raja Ki Aayegi Baraat Logo.jpg The logo of the show | |
ਸ਼ੈਲੀ | ਡਰਾਮਾ Romance Supernatural thriller |
ਦੁਆਰਾ ਬਣਾਇਆ | Sunrise Telefilms |
ਨਿਰਦੇਸ਼ਕ | Pankaj Kumar, Taraknath Mourya, & Pawan Kumar |
ਸਟਾਰਿੰਗ | See Below |
ਓਪਨਿੰਗ ਥੀਮ | "Raja Ki Aayegi Baraat" by Alka Yagnik |
ਮੂਲ ਦੇਸ਼ | ਇੰਡੀਆ |
ਮੂਲ ਭਾਸ਼ਾ | [ਹਿੰਦੀ ]] |
No. of episodes | Total 637 |
ਨਿਰਮਾਤਾ ਟੀਮ | |
ਨਿਰਮਾਤਾ | RD Sharma, Saroj Sharma, & Rashmi Sharma |
ਲੰਬਾਈ (ਸਮਾਂ) | Approx. 24 minutes |
ਰਿਲੀਜ਼ | |
Original network | ਸਟਾਰ ਪਲੱਸ |
Picture format | 576i (SDTV) |
Original release | 21 January 2008 – 1 October 2010 |
ਰਾਜਾ ਕਿ ਆਏਗੀ ਬਰਾਤ ਭਾਰਤੀ ਹਿੰਦੀ ਧਾਰਾਵਾਹਿਕ ਹੈ। ਜਿਸ ਪ੍ਰਸਾਰਣ ਸਟਾਰ ਪਲੱਸ ਤੇ 2008 ਤੋਂ 2010 ਤੱਕ ਹੋਇਆ। ਇਹ ਕਹਾਣੀ ਇੱਕ ਰਾਣੀ ਦੀ ਐ। ਜੋ ਕਿ ਇੱਕ ਨੋਕਰਾਨੀ ਤੋਂ ਇੱਕ ਮਹਿਲ ਦੀ ਰਾਣੀ ਬਣ ਜਾਦੀ ਹੈ।
ਇਹ ਕਹਾਣੀ ਰਾਜਕੁਮਾਰ ਯੁਧਿਸ਼ਟਰ ਅਤੇ ਰਾਣੀ ਦੀ ਹੈ। ਪਹਿਲਾ ਰਾਣੀ ਇੱਕ ਨੋਕਰਾਨੀ ਸੀ। ਬਾਅਦ ਵਿੱਚ ਉਸ ਦਾ ਵਿਆਹ ਰਾਜਕੁਮਾਰ ਨਾਲ ਹੋ ਗਿਆ। ਕੁੱਝ ਸਮੇ ਬਾਅਦ ਉਨਾ ਦੇ ਇੱਕ ਪੁੱਤਰੀ ਹੋਈ।